ਬੀਜਿੰਗ— ਚੀਨ ਦੇ ਇਕ ਵਿਅਕਤੀ ਨੇ ਪਰਿਵਾਰ ਦੇ 7 ਮੈਂਬਰਾਂ ਦੀ ਹੱਤਿਆ ਕਰਨ ਮਗਰੋਂ ਖੁਦਕੁਸ਼ੀ ਕਰ ਲਈ। ਇਹ ਜਾਣਕਾਰੀ ਮੰਗਲਵਾਰ ਚੀਨ ਦੇ ਅਧਿਕਾਰੀਆਂ ਨੇ ਦਿੱਤੀ। ਖਬਰ ਏਜੰਸੀ ਸਿਨਹੂਆ ਅਨੁਸਾਰ ਇਹ ਘਟਨਾ ਹੇਬੋਈ ਸੂਬੇ ਦੇ ਜਿਆਓਨਾਨਗੁ ਪਿੰਡ 'ਚ ਹੋਈ। ਪੁਲਸ ਨੇ ਘਰ ਦੇ ਮੁਖੀ ਵੂ ਸ਼ੋਉਗੋ ਸਮੇਤ ਘਰ ਦੇ ਸਾਰੇ ਮੈਂਬਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ।
ਚੀਨ ਦੇ ਇਹ 7 ਮਸ਼ਹੂਰ ਪਕਵਾਨ, ਜਿਨ੍ਹਾਂ ਨੂੰ ਬੜੇ ਚਾਅ ਨਾਲ ਖਾਂਦੇ ਹਨ ਲੋਕ (ਦੇਖੋ ਤਸਵੀਰਾਂ)
NEXT STORY