ਜਲੰਧਰ-ਜ਼ਮੀਨ ਨੂੰ ਲੈ ਕੇ ਲੋਕ ਇਸ ਕਦਰ ਅੰਨ੍ਹੇ ਹੋ ਜਾਂਦੇ ਹਨ ਕਿ ਆਪਣਿਆਂ ਦੀ ਹੀ ਜਾਨ ਦੇ ਦੁਸ਼ਮਣ ਬਣ ਜਾਂਦੇ ਹਨ। ਕੁਝ ਅਜਿਹਾ ਹੀ ਸ਼ਕਤੀ ਨਗਰ 'ਚ ਹੋਇਆ। ਇੱਥੇ ਕੁਝ ਲੋਕਾਂ ਵਲੋਂ ਜ਼ਮੀਨੀ ਵਿਵਾਦ ਕਾਰਨ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਆਪਣੇ ਪਲਾਟ ਨੂੰ ਦੇਖਣ ਆਇਆ ਸੀ, ਉਸ ਸਮੇਂ ਹੀ ਉਸ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਦੌਰਾਨ ਮੌਕੇ 'ਤੇ ਹੀ ਨੌਜਵਾਨ ਦੀ ਮੌਤ ਹੋ ਗਈ। ਫਿਲਹਾਲ ਪੁਲਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਇਸ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ।
ਬਿਲਡਿੰਗ 'ਚ ਲੈ ਗਏ ਮਾਸੂਮ ਕੁੜੀ, ਫਿਰ ਵਾਰੀ-ਵਾਰੀ ਇੱਜ਼ਤ ਨਾਲ ਖੇਡੇ
NEXT STORY