ਦੁਬਈ- ਵਿਸ਼ਵ ਪੱਧਰ 'ਤੇ ਲੋਕਾਂ ਦਾ ਪੈਸਾ ਪਹੁੰਚਾਉਣ ਦਾ ਕੰਮ ਕਰਨ ਵਾਲੀ ਇਕਾਈ ਯੂ.ਏ.ਈ. ਐਕਸਚੇਂਜ ਨੇ ਭਾਰਤ ਦੇ ਨਿਜੀ ਖੇਤਰ ਦੇ ਯੈੱਸ ਬੈਂਕ ਨਾਲ ਗੱਠਜੋੜ ਕੀਤਾ ਹੈ।
ਜਿਸ ਦੇ ਤਹਿਤ ਖਾੜੀ ਖੇਤਰ ਤੋਂ ਭਾਰਤ 'ਚ ਕਿਸੇ ਵੀ ਬੈਂਕ ਖਾਤੇ 'ਚ ਤਤਕਾਲ ਪੈਸਾ ਭੇਜਿਆ ਜਾ ਸਕੇਗਾ। ਇਸ ਗਠਜੋੜ ਤਹਿਤ ਯੂ.ਏ.ਈ. ਐਕਸਚੇਂਜ ਦੇ ਫਲੈਸ਼ਰੇਮਿਟ ਨੂੰ ਆਈ.ਐਮ.ਪੀ.ਐਸ. ਨਾਲ ਏਕੀਕ੍ਰਿਤ ਕੀਤਾ ਜਾਵੇਗਾ।
ਪੰਜਾਬ 'ਚ 3,000 ਕਰੋੜ ਰੁਪਏ ਮੁੱਲ ਦੀ ਫਸਲ ਨੂੰ ਨੁਕਸਾਨ : ਸੂਬਾ ਸਰਕਾਰ
NEXT STORY