ਨਵੀਂ ਦਿੱਲੀ- ਘਰੇਲੂ ਹੈਂਡਸੈੱਟ ਕੰਪਨੀ ਸੈਲਕਾਨ ਮੋਬਾਈਲਸ ਅਤੇ ਨਿੱਜੀ ਦੂਰਸੰਚਾਰ ਕੰਪਨੀ ਏਅਰਸੈੱਲ ਨੇ ਆਪਣੇ ਗਾਹਕਾਂ ਨੂੰ ਵਿਸ਼ੇਸ਼ ਸੇਵਾਵਾਂ ਦੀ ਪੇਸ਼ਕਸ਼ ਲਈ ਗੱਠਜੋੜ ਦਾ ਐਲਾਨ ਕੀਤਾ ਹੈ।
ਇਸ ਗੱਠਜੋੜ ਤਹਿਤ ਸੈਲਕਾਨ ਆਪਣੇ 2 ਹੈਂਡਸੈਟ ਸੈਲਕਾਨ ਕੈਂਪਸ ਏ-356 ਅਤੇ ਸੈਲਕਾਨ ਸੀ-329 ਦੀ ਪੇਸ਼ਕਸ਼ 3,333 ਰੁਪਏ 'ਤੇ ਕਰੇਗੀ। ਉਥੇ ਹੀ ਏਅਰਸੈੱਲ ਇਨ੍ਹਾਂ ਦੋਹਾਂ ਫੋਨਾਂ 'ਤੇ 2 ਮਹੀਨਿਆਂ ਤਕ 1.5 ਜੀ.ਬੀ. (3ਜੀ ਡਾਟਾ) ਦੀ ਪੇਸ਼ਕਸ਼ ਕਰ ਰਹੀ ਹੈ।
ਰੁਪਿਆ 38 ਪੈਸੇ ਹੇਠਾਂ ਆਇਆ
NEXT STORY