Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, APR 05, 2026

    10:44:29 PM

  • heavy rain thunderstorms

    ਅਗਲੇ 3 ਦਿਨ ਕਹਿਰ ਵਰ੍ਹਾਏਗਾ ਮੌਸਮ! ਪੰਜਾਬ ਸਣੇ 10...

  • ipl 2026 rcb vs csk

    RCB ਨੇ CSK ਨੂੰ ਦਿੱਤਾ 251 ਦੌੜਾਂ ਦਾ ਟੀਚਾ, ਟਿਮ...

  • iran war to end on monday claims report

    ਭਲਕੇ ਹੋ ਸਕਦੀ ਤਹਿਰਾਨ-US ਦੀ Deal! ਟਰੰਪ ਨੇ...

  • roshan healthcare ayurvedic treatment

    ਸ਼ੂਗਰ ਜਾਂ ਵਧ ਰਹੀ ਉਮਰ ਕਾਰਨ ਆਈ ਕਮਜ਼ੋਰੀ ਨਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • ਜਲੰਧਰ
  • ਲਾਂਚ ਹੋਈ Apple Watch, ਗੋਲਡ ਅਡੀਸ਼ਨ ਦੀ ਕੀਮਤ 6 ਲੱਖ

BUSINESS News Punjabi(ਵਪਾਰ)

ਲਾਂਚ ਹੋਈ Apple Watch, ਗੋਲਡ ਅਡੀਸ਼ਨ ਦੀ ਕੀਮਤ 6 ਲੱਖ

  • Updated: 10 Mar, 2015 05:39 PM
ਜਲੰਧਰ
article
  • Share
    • Facebook
    • Tumblr
    • Linkedin
    • Twitter
  • Comment

ਸਾਨ ਫਰਾਂਸਿਸਕੋ- ਐਪਲ ਨੇ ਸੋਮਵਾਰ ਦੀ ਰਾਤ ਅਪਣਾ ਸਭ ਤੋਂ ਚਰਚਿੱਤ ਡਿਵਾਈਸ ਐਪਲ ਵਾਚ ਲਾਂਚ ਕਰ ਦਿੱਤਾ ਹੈ। ਐਪਲ ਵਾਚ ਕੰਪਨੀ ਦੀ ਸਮਾਰਟਵਾਚ ਹੈ, ਜਿਸ ਨੂੰ ਸਤੰਬਰ 'ਚ ਆਈਫੋਨ 6 ਅਤੇ 6 ਪਲਸ ਦੇ ਲਾਂਚ ਦੌਰਾਨ ਦੇਖਿਆ ਗਿਆ ਸੀ। ਐਪਲ ਵਾਚ ਨੂੰ ਤਿੰਨ ਹਿੱਸਿਆਂ 'ਚ ਲਾਂਚ ਕੀਤਾ ਗਿਆ ਹੈ, ਜਿਸ 'ਚ ਐਪਲ ਵਾਚ ਸਪੋਰਟਸ, ਐਪਲ ਵਾਚ ਤੇ ਐਪਲ ਵਾਚ ਅਡੀਸ਼ਨ (ਗੋਲਡ) ਸ਼ਾਮਲ ਹੈ।
ਐਪਲ ਵਾਚ ਦੀ ਪ੍ਰੀ ਆਰਡਰ ਬੁਕਿੰਗ 10 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਅਤੇ 24 ਅਪ੍ਰੈਲ ਨੂੰ ਅਮਰੀਕਾ, ਆਸਟ੍ਰੇਲੀਆ, ਚੀਨ, ਕੈਨੇਡਾ, ਫਰਾਂਸ, ਜਰਮਨੀ, ਹਾਂਗਕਾਂਗ, ਜਾਪਾਨ ਅਤੇ ਇੰਗਲੈਂਡ 'ਚ ਇਸ ਦੀ ਵਿਕਰੀ ਸ਼ੁਰੂ ਹੋਵੇਗੀ। ਐਪਲ ਵਾਚ ਸਪੋਰਟਸ ਦੀ ਕੀਮਤ 349 ਡਾਲਰ, ਐਪਲ ਵਾਚ ਦੀ ਕੀਮਤ 549 ਡਾਲਰ ਤੇ ਐਪਲ ਵਾਚ ਅਡੀਸ਼ਨ ਦੀ ਕੀਮਤ 10 ਹਜ਼ਾਰ ਡਾਲਰ (ਲਗਭਗ 6 ਲੱਖ 27 ਹਜ਼ਾਰ ਰੁਪਏ) ਹੋਵੇਗੀ।

ਇਹ ਹਨ ਫਾਇਦੇ

-ਆਈਵਾਚ ਨਾਲ ਮੈਸੇਚ ਭੇਜੇ ਅਤੇ ਰਸੀਵ ਕੀਤੇ ਜਾ ਸਕਣਗੇ।
-ਸੋਸ਼ਲ ਮੀਡੀਆ ਦੇ ਨੋਟੀਫਿਕੇਸ਼ਨ ਦੇਖੇ ਜਾ ਸਕਣਗੇ।
-ਇਹ ਵਾਇਸ ਕਮਾਂਡ ਸਪੋਰਟ ਕਰਦੀ ਹੈ, ਜਿਸ ਨਾਲ ਯੂਜ਼ਰਸ ਬੋਲ ਕੇ ਟਵੀਟ ਵੀ ਕਰ ਸਕਦਾ ਹੈ।
-ਇਸ ਦੇ ਨਾਲ ਹੀ ਇਸ 'ਚ ਕਾਲ ਰਸੀਵ ਕਰਨ ਦੀ ਸੁਵਿਧਾ ਵੀ ਹੋਵੇਗੀ।

ਕਿਵੇਂ ਕਰ ਸਕਦੇ ਹੋ ਇਸ 'ਤੇ ਕੰਮ

ਆਈਵਾਚ ਸਮਾਰਟ ਫੋਨ ਦੀ ਤਰ੍ਹਾਂ ਸਮਾਰਟਫੋਨ ਨਾਲ ਕੁਨੈਕਟ ਹੋਣ 'ਤੇ ਕੰਮ ਕਰੇਗੀ। ਇਸ ਲਈ ਯੂਜ਼ਰਸ ਕੋਲ ਆਈਫੋਨ 5 ਐੱਸ ਜਾਂ ਉਸ ਤੋਂ ਉਪਰ ਦੇ ਆਈਫੋਨ ਦਾ ਮਾਡਲ ਹੋਣਾ ਚਾਹੀਦਾ ਹੈ। ਇਸ ਦੇ ਜ਼ਿਆਦਾਤਰ ਫੀਚਰਸ ਦਾ ਇਸਤੇਮਾਲ ਕਰਨ ਲਈ ਫੋਨ ਨਾਲ ਕੁਨੈਕਟ ਕਰਨ ਵਲ ਇਸ ਨੂੰ ਪਹਿਣੇ ਰਹਿਣ ਦੀ ਜ਼ਰੂਰਤ ਹੈ। ਐਪਲ ਆਈਵਾਚ 'ਚ ਇਕ ਟਚ-ਸਕਰੀਨ ਦਿੱਤੀ ਗਈ ਹੈ। ਸਕਰੀਨ ਦੇ ਥੱਲੇ ਇਕ ਸੈਂਸਰ ਲੱਗੇ ਹਨ, ਜੋ ਯੂਜ਼ਰ ਦੀ ਬਾਡੀ ਨਾਲ ਜੁੜੇ ਹੋਣ 'ਤੇ ਜਾਣਕਾਰੀ ਦਿੰਦੇ ਹਨ।

ਫੋਨ ਨਾਲ ਕੁਨੈਕਟ ਨਾ ਕਰਨ 'ਤੇ ਵੀ ਕਰ ਸਕੋਗੇ ਇਸਤੇਮਾਲ

ਜੇਕਰ ਤੁਸੀਂ ਆਈਵਾਚ ਨੂੰ ਫੋਨ ਨਾਲ ਕੁਨੈਕਟ ਨਹੀਂ ਕਰਦੇ ਹੋ ਤਾਂ ਤੁਸੀਂ ਬਹੁਤ ਘੱਟ ਫੀਚਰਸ ਇਸਤੇਮਾਲ ਕਰ ਪਾਓਗੇ। ਇਨ੍ਹਾਂ ਫੀਚਰਜ਼ 'ਚ ਐਕਟੀਵਿਟੀ ਅਤੇ ਫਿਟਨੈੱਸ ਰਿਪੋਰਟ ਹੋਵੇਗੀ। ਜਿਸ ਨਾਲ ਤੁਹਾਨੂੰ ਹੈਲਥ ਨਾਲ ਜੁੜੀਆਂ ਖਬਰਾਂ ਬਿਨਾਂ ਫੋਨ ਦੇ ਕੁਨੈਕਟ ਕੀਤੇ ਵੀ ਮਿਲ ਸਕਦੀਆਂ ਹਨ। ਇਸ ਦੇ ਇਲਾਵਾ ਬਿਨਾਂ ਫੋਨ ਕੁਨੈਕਟ ਕੀਤੇ ਪੇਮੈਂਟ ਵੀ ਕੀਤੀ ਜੀ ਸਕਦੀ ਹੈ (ਐਪਲ ਪੇਅ ਜ਼ਰੀਏ), ਜਿਸ ਨੂੰ ਆਈਵਾਚ 'ਚ ਡਾਊਨਲੋਡ ਕੀਤਾ ਜਾ ਚੁਕਿਆ ਹੈ।

18 ਘੰਟੇ ਬੈਟਰੀ ਦੀ ਸੁਵਿਧਾ

ਐਪਲ ਆਈਵਾਚ ਦੀ ਖਾਸ ਗੱਲ ਇਹ ਹੈ ਕਿ ਇਸ 'ਚ ਬੈਟਰੀ ਤੋਂ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ। ਇਕ ਵਾਰ ਚਾਰਜ ਕਰ ਲੈਣ ਦੇ ਬਾਅਦ ਤੁਸੀਂ 18 ਘੰਟੇ ਤਕ ਇਸ ਦਾ ਇਸਤੇਮਾਲ ਕਰ ਸਕਦੇ ਹੋ।

ਇਸ ਦੇ ਇਲਾਵਾ ਇਨ੍ਹਾਂ ਫੀਚਰਸ ਦਾ ਵੀ ਕਰ ਸਕੋਗੇ ਇਸਤੇਮਾਲ
-ਐਪਲਵਾਚ 'ਤੇ ਥਰਡ ਪਾਰਟੀ ਐਪ ਵੀ ਚਲ ਸਕਣਗੇ। ਈਵੈਂਟ 'ਚ ਇਸ ਦਾ ਡੇਮੋ ਦਿੱਤਾ ਜਾ ਰਿਹਾ ਹੈ। WatchKit SDK ਨਾਲ ਡਿਵੇਲਪਰਸ ਐਪਲ ਵਾਚ ਲਈ ਨਵੇਂ ਐਪ ਬਣਾ ਸਕੋਗੇ।
-ਆਈਫੋਨ 'ਤੇ ਤੁਹਾਨੂੰ ਜੋ ਵੀ ਨੋਟੀਫਿਕੇਸ਼ਨ ਮਿਲੇਗੀ, ਉਹ ਸਿੱਧਾ ਐਪਲ ਵਾਚ ਦੀ ਸਕਰੀਨ 'ਤੇ ਡਿਸਪਲੇਅ ਹੋ ਜਾਵੇਗੀ।
-ਆਈਵਾਚ ਐਪਲ ਵਾਚ ਯੂਜ਼ਰਸ ਨੂੰ ਇਸ ਗੱਲ ਲਈ ਪ੍ਰੇਰਿਤ ਕਰਦੀ ਹੈ ਕਿ ਬੈਠੇ-ਬੈਠੇ ਘੱਟ ਸਮਾਂ ਬਤੀਤ ਕਰੋ। ਇਹ ਹਰ ਹਫਤੇ ਲਈ ਨਵਾਂ ਫਿਟਨੈੱਸ ਟਾਰਗੇਟ ਸੈੱਟ ਕਰਦੀ ਹੈ ਅਤੇ ਦੱਸਦੀ ਹੈ ਕਿ ਤੁਸੀਂ ਕਿੰਨੀ ਪ੍ਰੋਗਰੈੱਸ ਕੀਤੀ ਹੈ।
-ਐਪਲ ਵਾਚ 'ਚ ਡਿਜੀਟਲ ਟਚ ਹੈ, ਜਿਸ ਦੀ ਮਦਦ ਨਾਲ ਤੁਸੀਂ ਸਕੈਚ, ਇਕ ਟੈਪ ਅਤੇ ਹਾਰਟਬੀਟ ਤਕ ਐਪਲਵਾਚ ਪਹਿਣੇ ਕਿਸੇ ਦੂਸਰੇ ਤਕ ਪਹੁੰਚਾ ਸਕਦੇ ਹੋ। ਇਸ 'ਚ ਬਿਲਟ ਇਨ ਸਪੀਕਰਸ ਅਤੇ ਮਾਈਕ ਲੱਗੇ ਹਨ, ਜਿਸ ਨਾਲ ਤੁਸੀਂ ਕਾਲ ਰਸੀਵ ਕਰ ਸਕਦੇ ਹੋ ਅਤੇ ਕਿਸੇ ਨੂੰ ਕਾਲ ਵੀ ਕਰ ਸਕਦੇ ਹੋ।
-ਐਪਲ ਨੇ ਇਸ 'ਚ ਕਈ ਫੀਚਰਸ ਦਿੱਤੇ ਹਨ। ਯੂਜ਼ਰਸ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਇਸ 'ਚ ਮਹਤੱਵਪੂਰਨ ਇਨਫੋਰਮੇਸ਼ਨ ਨੂੰ ਫਰੰਟ 'ਚ ਰੱਖ ਸਕਦਾ ਹੈ।


APPLE ਦਾ ਅਲਟਰਾ-ਥਿਨ ਮੈਕਬੁੱਕ ਵੀ ਹੋਇਆ ਲਾਂਚ

ਸਾਨ ਫਰਾਂਸਿਸਕੋ : ਐਪਲ ਨੇ ਅੱਜ ਆਪਣਾ ਨਵਾਂ ਮੈਕਬੁੱਕ ਲਾਂਚ ਕਰ ਦਿੱਤਾ ਹੈ, ਜੋ ਬੇਹੱਦ ਪਤਲਾ ਅਤੇ ਹਲਕਾ ਹੈ। ਇਸ ਵਾਰ ਐਪਲ ਨੇ ਮੈਕਬੁੱਕ 'ਚ ਗੋਲਡ ਅਤੇ ਸਪੇਸ ਗ੍ਰੇਅ ਰੰਗ ਨੂੰ ਵੀ ਜੋੜ ਦਿੱਤਾ ਹੈ।


ਨਵੀਂ ਮੈਕਬੁੱਕ ਦੀਆਂ ਵਿਸ਼ੇਸ਼ਤਾਵਾਂ

-ਇਸਦਾ ਵਜ਼ਨ ਸਿਰਫ 2 ਪੌਂਡ ਹੈ ਜੋ ਨੋਟਬੁੱਕ ਵਿਚ ਸਭ ਤੋਂ ਹਲਕਾ ਹੈ।
-ਇਸ ਵਿਚ 12 ਇੰਚ ਦੀ ਰੈਟੀਨਾ ਡਿਸਪਲੇਅ ਦਿੱਤੀ ਹੈ।
-ਇਹ ਸਿਰਫ 13.3 ਮਿਲੀਮੀਟਰ ਮੋਟਾ ਹੈ ਜੋ 11 ਇੰਚ ਵਾਲੇ ਮੈਕਬੁੱਕ ਏਅਰ ਨਾਲੋਂ ਲਗਭਗ 25 ਫੀਸਦੀ ਪਤਲਾ ਹੈ।
-ਇਹ 1.2 78੍ਰ ਅਤੇ 115 ਇੰਟੈਲ ਕੋਰ ਐੱਮ. ਪ੍ਰੋਸੈਸਰ, ਇੰਟੈਲ ਐੱਚ. ਡੀ. 5300 ਗ੍ਰਾਫਿਕਸ ਕਾਰਡ , 8 72 ਮੈਮਰੀ ਅਤੇ 512 72 ਦੀ ਫਲੈਸ਼ ਸਟੋਰੇਜ ਨਾਲ ਸਜੀ ਹੈ।
-ਨਵੀਂ ਮੈਕਬੁੱਕ ਵਿਸ਼ਵ ਦੀ ਸਭ ਤੋਂ ਘੱਟ ਊਰਜਾ ਖਰਚ ਕਰਨ ਵਾਲੀ ਨੋਟਬੁੱਕ ਹੈ। ਇਸ ਦੀ ਬੈਟਰੀ 9 ਤੋਂ 10 ਘੰਟੇ ਤਕ ਚੱਲੇਗੀ।
-ਇਹ 10 ਅਪ੍ਰੈਲ ਤੋਂ ਵਿਕਣਾ ਸ਼ੁਰੂ ਹੋਵੇਗਾ ਅਤੇ ਇਸ ਦੀ ਸ਼ੁਰੂਆਤੀ ਕੀਮਤ 1299 ਡਾਲਰ ਹੈ।

  • ਐਪਲ
  • Apple
  • ਮੈਕਬੁੱਕ
  • Macbook
  • iWatch

ਜਲਦੀ ਭਾਰਤ 'ਚ ਲਾਂਚ ਹੋਣਗੇ ਇਹ ਹੋਟ ਸਮਾਰਟਫੋਨਸ (Hot Smartphones) (ਤਸਵੀਰਾਂ)

NEXT STORY

Stories You May Like

  • diamond studded watch launched
    ਲਾਂਚ ਹੋਈ ਹੀਰਿਆਂ ਨਾਲ ਜੜੀ 'ਘੜੀ', ਸਿਰਫ਼ 18 ਲੋਕ ਹੀ ਬਣ ਸਕਣਗੇ ਇਸ ਦੇ ਮਾਲਕ
  • oneplus nord 6 features and price revealed before launch
    ਲਾਂਚ ਤੋਂ ਪਹਿਲਾਂ ਹੀ OnePlus Nord 6 ਦੇ ਫੀਚਰਸ ਅਤੇ ਕੀਮਤ ਦਾ ਹੋਇਆ ਖੁਲਾਸਾ
  • apple has closed all its stores in the uae
    Apple ਨੇ UAE 'ਚ ਆਪਣੇ ਸਾਰੇ ਸਟੋਰ ਕੀਤੇ ਬੰਦ ! ਮੱਧ ਪੂਰਬ 'ਚ ਵਧੇ ਤਣਾਅ ਕਾਰਨ ਲਿਆ ਫੈਸਲਾ
  • man cheated of rs 43 lakh on the pretext of trading in gold mining
    ਗੋਲਡ ਮਾਈਨਿੰਗ ’ਤੇ ਟਰੇਡਿੰਗ ਦਾ ਝਾਂਸਾ ਦੇ ਕੇ 43 ਲੱਖ ਰੁਪਏ ਦੀ ਮਾਰੀ ਠੱਗੀ
  • 6 people die in road accidents in bathinda
    ਬਠਿੰਡਾ ’ਚ ਸੜਕ ਹਾਦਸਿਆਂ ’ਚ 6 ਲੋਕਾਂ ਦੀ ਮੌਤ
  • 6 accused arrested with narcotic pills
    ਨਸ਼ੀਲੀਆਂ ਗੋਲੀਆਂ ਹੈਰੋਇਨ ਤੇ ਨਾਜਾਇਜ਼ ਸ਼ਰਾਬ ਸਮੇਤ 6 ਮੁਲਜ਼ਮ ਕਾਬੂ
  • drug money including heroin worth rs 2 crore recovered  6 people named
    2 ਕਰੋੜ ਦੀ ਹੈਰੋਇਨ ਸਮੇਤ ਡਰੱਗ ਮਨੀ ਬਰਾਮਦ; 6 ਵਿਅਕਤੀ ਨਾਮਜ਼ਦ
  • land cruiser fj launched in thailand
    ਟੋਇਟਾ ਦਾ ਨਵਾਂ ਧਮਾਕਾ: ਥਾਈਲੈਂਡ 'ਚ ਲਾਂਚ ਹੋਈ Land Cruiser FJ; ਜਾਣੋ ਕੀਮਤ
  • roshan healthcare ayurvedic treatment
    ਸ਼ੂਗਰ ਜਾਂ ਵਧ ਰਹੀ ਉਮਰ ਕਾਰਨ ਆਈ ਕਮਜ਼ੋਰੀ ਨਾ ਛੁਪਾਓ, ਇਹ ਕਾਰਗਰ ਦੇਸੀ ਨੁਸਖ਼ਾ...
  • tera tera hatti organizes massive free book camp thousands of children helped
    ਤੇਰਾ ਤੇਰਾ ਹੱਟੀ ਵੱਲੋਂ ਮੁਫ਼ਤ ਕਿਤਾਬਾਂ ਦਾ ਵਿਸ਼ਾਲ ਕੈਂਪ, ਹਜ਼ਾਰਾਂ ਬੱਚਿਆਂ ਨੂੰ...
  • punjab s weather will change again new released alert
    6, 7 ਤੇ 8 ਤਾਰੀਖ਼ ਅਹਿਮ! ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ Alert, ਮੌਸਮ ਦੀ 9...
  • strange case of theft in jalandhar
    ਜਲੰਧਰ 'ਚ ਅਜੀਬੋ-ਗ਼ਰੀਬ ਮਾਮਲਾ! ਪਹਿਲਾਂ ਘਰ 'ਚ ਵੜੇ ਚੋਰ, ਬਣਾਇਆ ਚਿਕਨ, ਪੀਤੀ...
  • bjp office news
    BIG BREAKING: ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਬੰਬ ਸੁੱਟਣ ਅਤੇ ਵੀਡੀਓ ਬਣਾਉਣ...
  • us iran israel war will intensify for the next 45 days
    ਅਗਲੇ 45 ਦਿਨਾਂ ਤੱਕ ਹੋਰ ਤੇਜ਼ ਹੋਵੇਗੀ ਜੰਗ! ਭਾਰੀ ਤਬਾਹੀ ਦੇ ਸੰਕੇਤ, 10 ਨਵੰਬਰ...
  • impact of war hotels dhabas and small businesses worried about gas shortage
    Punjab: ਜੰਗ ਦਾ ਅਸਰ ਦਿੱਸਣਾ ਸ਼ੁਰੂ! ਹੋਟਲ, ਢਾਬੇ ਤੇ ਛੋਟੇ ਕਾਰੋਬਾਰ ਚਲਾਉਣ ਵਾਲੇ...
  • attackers smash car windows in jalandhar
    ਜਲੰਧਰ 'ਚ ਲੜਾਈ ਛੁੜਵਾਉਣੀ ਨੌਜਵਾਨ ਪਈ ਮਹਿੰਗੀ, ਗੁੱਸੇ 'ਚ ਹਮਲਾਵਰਾਂ ਨੇ ਕਾਰ...
Trending
Ek Nazar
shubman gill out of ipl 2026

IPL 2026: ਕਪਤਾਨ ਸ਼ੁਭਮਨ ਗਿੱਲ ਟੀਮ 'ਚੋਂ ਬਾਹਰ! GT ਦੀਆਂ ਵਧੀਆਂ ਮੁਸ਼ਕਲਾਂ

the   golden   time has come for the 4 zodiac signs

4 ਰਾਸ਼ੀਆਂ ਦਾ ਆ ਗਿਆ 'Golden' ਟਾਈਮ! 30 ਸਾਲ ਬਾਅਦ ਬਣ ਰਿਹੈ ਇਹ ਮਹਾਯੋਗ

ai track us military moves

ਈਰਾਨ ਜੰਗ 'ਤੇ ਚੀਨ ਦੀ ਤਿੱਖੀ ਨਜ਼ਰ!  AI ਰਾਹੀਂ ਅਮਰੀਕੀ ਫੌਜ ਦੀਆਂ ਹਰਕਤਾਂ ਨੂੰ...

mpox outbreak  in pak

ਐਮਪੌਕਸ ਦਾ ਪ੍ਰਕੋਪ: ਪਾਕਿਸਤਾਨ 'ਚ 4 ਸੰਕਰਮਿਤ ਬੱਚਿਆਂ ਦੀ ਮੌਤ

weddings on septic tank trucks

ਅਨੋਖਾ ਵਿਆਹ: ਕਾਰਾਂ ਦੀ ਥਾਂ 'Septic tank' ਟਰੱਕਾਂ 'ਤੇ ਲਾੜੀ ਲੈਣ ਪੁੱਜਾ...

zelensky statement

ਈਰਾਨ-ਅਮਰੀਕਾ ਦੀ ਲੰਬੀ ਜੰਗ ਯੂਕਰੇਨ ਲਈ 'ਖ਼ਤਰੇ ਦੀ ਘੰਟੀ'; ਜ਼ੇਲੇਂਸਕੀ ਦਾ...

wildfires in southern california

ਫਾਇਰ ਫਾਈਟਰਾਂ ਦੀ ਮਿਹਨਤ ਲਿਆਈ ਰੰਗ, ਦੱਖਣੀ ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ...

rini sampath washington dc

ਭਾਰਤੀ ਮੂਲ ਦੀ ਰਿਨੀ ਸੰਪਤ ਵਾਸ਼ਿੰਗਟਨ ਡੀ.ਸੀ. ਦੀ ਮੇਅਰ ਬਣਨ ਦੀ ਦੌੜ 'ਚ ਸ਼ਾਮਲ

mahindra xuv 7xo sales q1 2026 price features auam

ਮਹਿੰਦਰਾ ਦੀ ਇਸ ਗੱਡੀ 'ਤੇ ਟੁੱਟ ਕੇ ਪੈ ਗਏ ਲੋਕ! ਹੱਥੋ-ਹੱਥੀ ਵਿਕ ਗਈਆਂ 28000...

mahindra xuv 7xo sales q1 2026 price features auam

ਮਹਿੰਦਰਾ ਦੀ ਇਸ ਗੱਡੀ 'ਤੇ ਟੁੱਟ ਕੇ ਪੈ ਗਏ ਲੋਕ! ਹੱਥੋ-ਹੱਥੀ ਵਿਕ ਗਈਆਂ 28000...

the captain suddenly left the team halfway through

IPL 2026 ਵਿਚਾਲੇ ਚੈਂਪੀਅਨ ਟੀਮ ਨੂੰ ਵੱਡਾ ਝਟਕਾ! ਅਚਾਨਕ ਟੀਮ ਨੂੰ ਅਧਵਾਟੇ ਛੱਡ...

long power cut

ਐਤਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

pakistan punjab gobar tax

ਹੈਂ! ਪਸ਼ੂ ਪਾਲਕਾਂ 'ਤੇ ਲੱਗੇਗਾ 'ਗੋਬਰ ਟੈਕਸ', ਲਹਿੰਦੇ ਪੰਜਾਬ ਦੀ ਸਰਕਾਰ ਨੇ...

the fate of these 4 zodiac signs will change from april 6th

6 ਅਪ੍ਰੈਲ ਤੋਂ 4 ਰਾਸ਼ੀਆਂ ਦਾ ਸ਼ੁਰੂ ਹੋਵੇਗਾ 'ਗੋਲਡਨ ਟਾਈਮ', 2 ਵੱਡੇ ਗ੍ਰਹਿ...

famous actress loses battle to cancer

ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ, ਹਾਲੀਵੁੱਡ 'ਚ ਸੋਗ ਦੀ ਲਹਿਰ

suspected paneer dangerous chemicals

ਤੁਸੀਂ ਵੀ ਹੋ ਪਨੀਰ ਖਾਣ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ! ਹੋਸ਼ ਉਡਾ ਦੇਵੇਗਾ ਇਹ...

fan reaches stage during live concert sunanda sharma steps back in fear

ਖੌਫ 'ਚ ਸੁਨੰਦਾ ਸ਼ਰਮਾ ! ਲਾਈਵ ਪਰਫਾਰਮੈਂਸ ਦੌਰਾਨ ਨੌਜਵਾਨ ਦੀ ਹਰਕਤ ਨੇ ਉਡਾਏ ਸਭ...

famous actress to become mother of twins

ਇੱਕ ਨਹੀਂ, ਦੋ ਬੱਚਿਆਂ ਦੀ ਮਾਂ ਬਣੇਗੀ ਮਸ਼ਹੂਰ ਅਦਾਕਾਰਾ ? ਫਲਾਂਟ ਕੀਤਾ ਬੇਬੀ ਬੰਪ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਪਾਰ ਦੀਆਂ ਖਬਰਾਂ
    • mahindra xuv 7xo sales q1 2026 price features auam
      ਮਹਿੰਦਰਾ ਦੀ ਇਸ ਗੱਡੀ 'ਤੇ ਟੁੱਟ ਕੇ ਪੈ ਗਏ ਲੋਕ! ਹੱਥੋ-ਹੱਥੀ ਵਿਕ ਗਈਆਂ 28000...
    • lottery for those who invest in sbi  s 5 year fd
      SBI ਦੀ 5 ਸਾਲਾ FD 'ਚ ਨਿਵੇਸ਼ ਕਰਨ ਵਾਲਿਆਂ ਦੀ ਲਾਟਰੀ! 4 ਲੱਖ ਰੁਪਏ ਜਮ੍ਹਾ ਕਰਨ...
    • silver cheaper by rs 35 000  gold also lost rs 12 000
      ਇਕ ਮਹੀਨੇ ’ਚ 35 ਹਜ਼ਾਰ ਰੁਪਏ ਸਸਤੀ ਹੋਈ ਚਾਂਦੀ, ਸੋਨਾ ਵੀ 12 ਹਜ਼ਾਰ ਟੁੱਟਿਆ
    • why has gold  s shine faded  morgan stanley reveals the big reasons
      ਸੋਨੇ ਦੀ ਚਮਕ ਕਿਉਂ ਪਈ ਫਿੱਕੀ? ਮੋਰਗਨ ਸਟੈਨਲੀ ਨੇ ਦੱਸੇ ਉਹ ਵੱਡੇ ਕਾਰਨ ਜਿਨ੍ਹਾਂ...
    • petrol diesel lpg supplies hormuz tension urges no panic buying
      ਪੈਟਰੋਲ-ਡੀਜ਼ਲ ਤੇ LPG 'ਤੇ ਕੇਂਦਰ ਦਾ ਆ ਗਿਆ ਵੱਡਾ ਬਿਆਨ
    • indian medicines and pharma exports set new record
      ਭਾਰਤੀ ਦਵਾਈਆਂ ਦਾ ਦੁਨੀਆ ਭਰ 'ਚ ਵਜਿਆ ਡੰਕਾ, ਫਾਰਮਾ ਨਿਰਯਾਤ ਨੇ ਬਣਾਇਆ ਨਵਾਂ...
    • government has implemented strict rules regarding gold platinum
      Gold-Platinum ਨੂੰ ਲੈ ਕੇ ਸਰਕਾਰ ਨੇ ਲਾਗੂ ਕੀਤੇ ਸਖ਼ਤ ਨਿਯਮ; ਕੀਮਤਾਂ 'ਚ ਆ...
    • weather and market news on your mobile advice from agricultural experts
      ਮੋਬਾਇਲ 'ਤੇ ਮਿਲੇਗੀ ਮੌਸਮ ਅਤੇ ਮੰਡੀ ਦੀ ਪਲ-ਪਲ ਦੀ ਖ਼ਬਰ, ਖੇਤੀ ਮਾਹਿਰਾਂ ਤੋਂ ਵੀ...
    • ca to businessman and then cyber criminal know how pawan ruia
      CA ਤੋਂ ਕਾਰੋਬਾਰੀ ਅਤੇ ਫਿਰ ਸਾਈਬਰ ਅਪਰਾਧੀ, ਜਾਣੋ ਕਿਵੇਂ ਪਵਨ ਰੂਈਆ ਨੇ ਬੁਣਿਆ...
    • oil crosses  100  inflation may cross 6 percent  hsbc
      100 ਡਾਲਰ ਤੋਂ ਟੱਪਿਆ ਤੇਲ, ਮਹਿੰਗਾਈ 6 ਫੀਸਦੀ ਤੋਂ ਪਾਰ ਜਾ ਸਕਦੀ ਹੈ : ਐੱਚ....
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +