ਨਵੀਂ ਦਿੱਲੀ- ਰੁਪਏ ਦੀ ਕਮਜ਼ੋਰੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਹੌਲੇ-ਹੌਲੇ ਡਾਲਰ ਦੇ ਮੁਕਾਬਲੇ ਰੁਪਿਆ 63 ਵੱਲ ਵਧਣ ਦੀ ਤਿਆਰੀ ਕਰ ਰਿਹਾ ਹੈ। ਮੰਗਲਵਾਰ ਨੂੰ ਵੀ ਰੁਪਏ ਦੀ ਸ਼ੁਰੂਆਤ ਕਮਜ਼ੋਰੀ ਦੇ ਨਾਲ ਹੀ ਹੋਈ ਹੈ।
ਡਾਲਰ ਦੇ ਮੁਕਾਬਲੇ ਰੁਪਿਆ 25 ਪੈਸੇ ਦੀ ਜ਼ੋਰਦਾਰ ਗਿਰਾਵਟ ਦੇ ਨਾਲ 62.80 ਦੇ ਪੱਧਰ 'ਤੇ ਖੁੱਲ੍ਹਿਆ ਹੈ। ਜਦੋਂਕਿ ਸੋਮਵਾਰ ਦੇ ਕਾਰੋਬਾਰੀ ਸੈਸ਼ਨ 'ਚ ਡਾਲਰ ਦੇ ਮੁਕਾਬਲੇ ਰੁਪਿਆ 62.55 ਦੇ ਪੱਧਰ 'ਤੇ ਬੰਦ ਹੋਇਆ ਸੀ।
20 ਸਾਲ ਬਾਅਦ ਫਿਰ ਪਰਤਿਆ 1 ਰੁਪਏ ਦਾ ਨੋਟ
NEXT STORY