ਨਵੀਂ ਦਿੱਲੀ- ਇਨਫੋਕਸ ਨੇ ਇਕ ਨਵਾਂ ਸਮਾਰਟਫੋਨ ਐਮ2 ਪੇਸ਼ ਕੀਤਾ ਹੈ ਜੋ ਸੈਲਫੀ ਦੇ ਸ਼ੌਕਿਨਾਂ ਨੂੰ ਬੇਹਦ ਪਸੰਦ ਆਏਗਾ ਕਿਉਂਕਿ ਇਸ ਦਾ ਫਰੰਟ ਕੈਮਰਾ 8 ਮੈਗਾਪਿਕਸਲ ਦਾ ਆਟੋ ਫੋਕਸ ਹੈ।
ਇਨਫੋਕਸ ਐਮ 2 ਦੀਆਂ ਖਾਸ ਗੱਲਾਂ
ਸਕਰੀਨ- 4.2 ਇੰਚ, ਰੈਜ਼ੇਲਿਊਸ਼ਨ 1280 ਗੁਣਾ 768 ਪਿਕਸਲ
ਪ੍ਰੋਸੈਸਰ- 1.3 ਜੀ.ਐਚ.ਜ਼ੈਡ. ਕਵਾਡ ਕੋਰ ਮੀਡੀਆਟੈਕ ਪ੍ਰੋਸੈਸਰ
ਰੈਮ- 1 ਜੀ.ਬੀ. ਰੈਮ, 8 ਜੀ.ਬੀ. ਇੰਟਰਨਲ ਸਟੋਰੇਜ, 64 ਜੀ.ਬੀ. ਐਕਸਪੈਂਡਬਲ ਮੈਮੋਰੀ
ਕੈਮਰਾ- 8 ਮੈਗਾਪਿਕਸਲ ਰਿਅਰ ਆਟੋ ਫੋਕਸ ਐਲ.ਈ.ਡੀ. ਫਲੈਸ਼ ਦੇ ਨਾਲ 5ਪੀ ਲੈਂਸ
ਫਰੰਟ ਕੈਮਰਾ- 8 ਮੈਗਾਪਿਕਸਲ ਆਟੋ ਫੋਕਸ, ਐਲ.ਈ.ਡੀ. ਫਲੈਸ਼ ਦੇ ਨਾਲ
ਆਡਿਓ- 3.5 ਮਿ.ਮੀ. ਆਡਿਓ ਜੈਕ, ਐਫ.ਐਮ. ਰੇਡਿਓ
ਮੋਟਾਈ- 11.1 ਮਿ.ਮੀ., ਭਾਰ 145 ਗ੍ਰਾਮ
ਬੈਟਰੀ- 2000 ਐਮ.ਏ.ਐਚ.
ਮਜ਼ਬੂਤ ਡਾਲਰ ਦੇ ਸਾਹਮਣੇ ਢਹਿ-ਢੇਰੀ ਹੋਈਆਂ ਦੁਨੀਆਂ ਦੀਆਂ ਕਰੰਸੀਜ਼
NEXT STORY