ਨਵੀਂ ਦਿੱਲੀ- ਰਿਆਲਟੀ ਖੇਤਰ ਦੀ ਕੰਪਨੀ ਡੀ.ਐਲ.ਐਫ. ਨੇ ਆਪਣੇ ਅਪਾਰਟਮੈਂਟਾਂ (ਫਲੈਟਾਂ) ਨੂੰ ਵੇਚਣ ਲਈ ਆਨਲਾਈਨ ਬਾਜ਼ਾਰ ਸਨੈਪਡੀਲ ਨਾਲ ਸਮਝੌਤਾ ਕੀਤਾ ਹੈ।
ਕੰਪਨੀ ਆਪਣੇ 8 ਰਿਹਾਇਸ਼ੀ ਪ੍ਰਾਜੈਕਟਾਂ ਦੇ 50 ਫਲੈਟ ਸਨੈਪਡੀਲ ਦੇ ਮਾਧਿਅਮ ਨਾਲ ਵੇਚੇਗੀ ਜਿਨ੍ਹਾਂ ਦੀ ਕੀਮਤ 34 ਲੱਖ ਤੋਂ 3 ਕਰੋੜ ਰੁਪਏ ਤਕ ਹੈ। ਇਹ ਪ੍ਰਾਜੈਕਟ ਨਿਊ ਚੰਡੀਗੜ੍ਹ, ਪੰਚਕੁਲਾ, ਲਖਨਊ, ਬੈਂਗਲੂਰ, ਚੇਨਈ, ਕੋਚਿ ਅਤੇ ਕੋਲਕਾਤਾ 'ਚ ਸਥਿਤ ਹੈ।
ਮਟਰੋਲਾ ਨੇ ਕਿਫਾਇਤੀ ਸਮਾਰਟਫੋਨ ਮੋਟੋ ਈ ਕੀਤਾ ਪੇਸ਼
NEXT STORY