ਮੁੰਬਈ- ਦੋ ਕਾਰੋਬਾਰੀ ਸੈਸ਼ਨਾਂ 'ਚ ਨੁਕਸਾਨ ਦੇ ਬਾਅਦ ਬੁੱਧਵਾਰ ਨੂੰ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ 82 ਅੰਕ ਸੁਧਰ ਕੇ ਦਰਜ ਕੀਤਾ ਗਿਆ। 30 ਸ਼ੇਅਰਾਂ ਵਾਲਾ ਸੈਂਸੈਕਸ 82.15 ਅੰਕ ਉਪਰ 28,792.02 ਅੰਕ 'ਤੇ ਖੁੱਲ੍ਹਿਆ।
ਪਿਛਲੇ ਦੋ ਸੈਸ਼ਨਾਂ 'ਚ ਇਸ 'ਚ 739.08 ਅੰਕਾਂ ਦੀ ਗਿਰਾਵਟ ਆਈ ਸੀ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐੱਕਸਚੇਂਜ ਦਾ ਨਿਫਟੀ ਵੀ 16.35 ਅੰਕ ਉੱਪਰ 8,728.40 ਅੰਕ 'ਤੇ ਖੁੱਲ੍ਹਿਆ।
ਰਿਲਾਇੰਸ ਦੇਸ਼ ਦੀ ਸਭ ਤੋਂ ਵੱਡੀ ਕੰਪਨੀ
NEXT STORY