ਮੁੰਬਈ- ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਵੀਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਏ ਦੀ ਸੰਦਰਭ ਦਰ 62.5665 ਰੁਪਏ ਪ੍ਰਤੀ ਡਾਲਰ ਨਿਰਧਾਰਤ ਕੀਤੀ। ਪਿਛਲੇ ਕਾਰੋਬਾਰੀ ਦਿਨ 'ਤੇ ਇਹ 62.7450 ਰੁਪਏ ਪ੍ਰਤੀ ਡਾਲਰ ਸੀ।
ਆਰ.ਬੀ.ਆਈ. ਦੀ ਅਧਿਕਾਰਤ ਜਾਣਕਾਰੀ ਦੇ ਮੁਤਾਬਕ ਰੁਪਏ ਦੀ ਸੰਦਰਭ ਦਰ ਯੂਰੋ ਦੇ ਮੁਕਾਬਲੇ 'ਚ 65.9451 ਰੁਪਏ ਪ੍ਰਤੀ ਯੂਰੋ ਤੈਅ ਕੀਤੀ ਗਈ ਜੋ ਪਿਛਲੇ ਕਾਰਬਾਰੀ ਦਿਨ 'ਤੇ 67.0995 ਰੁਪਏ ਪ੍ਰਤੀ ਯੂਰੋ ਰਹੀ ਸੀ। ਪੌਂਡ ਦੀ ਕੀਮਤ 93.5682 ਰੁਪਏ ਪ੍ਰਤੀ ਪੌਂਡ ਅਤੇ ਯੇਨ ਦੀ ਕੀਮਤ 51.57 ਰੁਪਏ ਪ੍ਰਤੀ ਸੈਂਕੜਾ ਯੇਨ ਨਿਰਧਾਰਤ ਕੀਤੀ ਗਈ।
ਕੌਮਾਂਤਰੀ ਮੁਦਰਾ ਫੰਡ ਦੀ ਪ੍ਰਮੁੱਖ ਅਗਲੇ ਹਫਤੇ ਕਰੇਗੀ ਭਾਰਤ ਯਾਤਰਾ
NEXT STORY