ਮੁੰਬਈ- ਦਵਾਈ ਬਣਾਉਣ ਵਾਲੀ ਕੰਪਨੀ ਗਲੇਨਮਾਰਕ ਫਾਰਮਾਸਿਊਟਿਕਲਸ ਨੂੰ ਰੂਸ ਦੇ ਸਿਹਤ ਮੰਤਰਾਲਾ ਤੋਂ ਸਾਲਮੇਕੋਰਟ ਦਵਾਈ ਦੇ ਲਈ ਮਨਜ਼ੂਰੀ ਮਿਲੀ ਹੈ। ਕੰਪਨੀ ਨੇ ਬੀ.ਐੱਸ.ਈ. ਨੂੰ ਦੱਸਿਆ ਕਿ ਨੱਕ ਤੋਂ ਲੈਣ ਯੋਗ ਇਹ ਦਵਾਈ ਸਾਲਮੇਟੇਰੋਲ ਜਿਨਾਫੋਏਟ ਅਤੇ ਫਲਾਟਿਕਾਸੋਨ ਪ੍ਰੋਪਾਯੋਨੇਟ ਦਾ ਰਲੇਵਾਂ ਹੈ ਅਤੇ ਇਸ ਦੀ ਵਰਤੋਂ ਅਸਥਮਾ ਅਤੇ ਫੇਫੜੇ ਦੀਆਂ ਹੋਰ ਪੁਰਾਣੀ ਬੀਮਾਰੀਆਂ ਦੇ ਇਲਾਜ ਵਿਚ ਕੀਤੀ ਜਾਂਦੀ ਹੈ। ਕੰਪਨੀ ਨੇ ਦੱਸਿਆ ਕਿ ਮਨਜ਼ੂਰੀ (25+50) ਮਾਈਕ੍ਰੋਗ੍ਰਾਮ ਪ੍ਰਤੀ ਖੁਰਾਕ ਅਤੇ (25+125) ਮਾਈਕ੍ਰੋਗ੍ਰਾਮ ਪ੍ਰਤੀ ਖੁਰਕਾ ਦੇ ਲਈ ਮਿਲੀ ਹੈ।
ਆਰ.ਬੀ.ਆਈ. ਦੀ ਰੁਪਏ ਦੀ ਸੰਦਰਭ ਦਰ
NEXT STORY