ਲੁਧਿਆਣਾ- ਲੁਧਿਆਣਾ 'ਚ ਹੋ ਰਹੇ ਕਬੱਡੀ ਕੱਪ 2015 'ਚ ਕੁਝ ਦਿਨ ਪਹਿਲਾਂ ਅਚਾਨਕ ਅਜਿਹਾ ਨਜ਼ਾਰਾ ਵੇਖਣ ਨੂੰ ਮਿਲਿਆ, ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਕਬੱਡੀ-ਕਬੱਡੀ ਕਰਦੇ ਹੋਏ ਰੇਡ ਪਾ ਰਹੇ ਖਿਡਾਰੀ ਅਚਾਨਕ ਇਕ ਦੂਜੇ ਨਾਲ ਕੁੱਟਮਾਰ ਕਰਨ ਲੱਗੇ।
ਇਹ ਦੇਖ ਕੇ ਵਿਰੋਧੀ ਟੀਮ ਦੇ ਖਿਡਾਰੀ ਜ਼ਬਰਦਸਤੀ ਕਰ ਰਹੇ ਖਿਡਾਰੀ ਦੇ ਗਲ ਪੈ ਗਏ। ਦੇਖਦੇ ਹੀ ਦੇਖਦੇ ਮੈਦਾਨ ਲੋਕਾਂ ਨਾਲ ਭਰ ਗਿਆ ਤੇ ਬੜੀ ਮੁਸ਼ਕਿਲ ਨਾਲ ਖਿਡਾਰੀਆਂ ਨੂੰ ਸ਼ਾਂਤ ਕਰਵਾਇਆ ਗਿਆ, ਪਰ ਇਨ੍ਹਾਂ ਖਿਡਾਰੀਆਂ ਨੇ ਅਜਿਹਾ ਕਰਕੇ ਖੇਡ ਭਾਵਨਾ ਨੂੰ ਠੇਸ ਪਹੁੰਚਾਈ।
ਲੱਗਾ ਸੀ ਗੇਂਦ ਫੜ੍ਹਨ, ਫੜ੍ਹ ਕੇ ਬਹਿ ਗਿਆ ਗੋਡਾ, ਦੇਖੋ ਫਨੀ ਵੀਡੀਓ
NEXT STORY