ਨਵੀਂ ਦਿੱਲੀ- ਦੇਸੀ ਕੰਪਨੀ ਲਾਵਾ ਨੇ ਆਪਣਾ ਬੇਹਦ ਸਸਤਾ ਸਮਾਰਟਫੋਨ ਲਾਵਾ ਆਈਰਿਸ 325 ਪੇਸ਼ ਕਰ ਦਿੱਤਾ ਹੈ। ਇਹ ਡਿਊਲ ਸਿਮ ਫੋਨ 2ਜੀ ਨੂੰ ਸਪੋਰਟ ਕਰਦਾ ਹੈ ਅਤੇ ਡਿਊਲ ਕੋਰ ਪ੍ਰੋਸੈਸਰ ਨਾਲ ਲੈਸ ਹੈ।
ਲਾਵਾ ਆਈਰਿਸ 325 ਦੀਆਂ ਖਾਸ ਗੱਲਾਂ
ਸਕਰੀਨ- 3.5 ਇੰਤ 480 ਗੁਣਾ 320 ਪਿਕਸਲ ਰੈਜ਼ੇਲਿਊਸ਼ਨ
ਪ੍ਰੋਸੈਸਰ- 1.3 ਜੀ.ਐਚ.ਜ਼ੈਡ. ਡਿਊਲ ਕੋਰ
ਰੈਮ- 256 ਐਮ.ਬੀ., 512 ਐਮ.ਬੀ. ਇੰਟਰਨਲ ਸਟੋਰੇਜ
ਕੈਮਰਾ- 2 ਮੈਗਾਪਿਕਸਲ ਰਿਅਰ ਫਿਕਸਡ ਫੋਕਸ
ਬੈਟਰੀ- 1400 ਐਮ.ਏ.ਐਚ.
ਕੀਮਤ- 2599 ਰੁਪਏ
ਸੈਮਸੰਗ ਦਾ ਇਹ ਸਮਾਰਟਫੋਨ ਡਿੱਗਣ 'ਤੇ ਵੀ ਨਹੀਂ ਟੁੱਟੇਗਾ
NEXT STORY