ਨਵੀਂ ਦਿੱਲੀ, ਵਿਆਹ ਅਤੇ ਵਿਆਹ ਦੀ ਵਰ੍ਹੇਗੰਢ 'ਤੇ ਹੋਣ ਵਾਲੀਆਂ ਸ਼ਾਨਦਾਰ ਪਾਰਟੀਆਂ ਬਾਰੇ ਤੁਸੀਂ ਜ਼ਿਆਦਾਤਰ ਸੁਣਿਆ ਹੋਵੇਗਾ, ਪਰ ਕੀ ਤੁਸੀਂ ਕਦੀ ਕਿਸੇ ਤਲਾਕ ਪਾਰਟੀ ਬਾਰੇ ਸੁਣਿਆ ਹੈ? ਜੀ ਹਾਂ, ਸੁਣਨ ਵਿਚ ਝਟਕਾ ਲਗਦਾ ਹੈ, ਪਰ ਤੁਸੀਂ ਇਹ ਜਾਣਕੇ ਹੋਰ ਹੈਰਾਨ ਰਹਿ ਜਾਣਗੇ ਕਿ ਤਲਾਕ ਦੀ ਖੁਸ਼ੀ ਵਿਚ ਔਰਤਾਂ ਵਲੋਂ ਦਿੱਤੀਆਂ ਜਾਣ ਵਾਲੀਆਂ ਅਜਿਹੀਆਂ ਪਾਰਟੀਆਂ ਅੱਜਕਲ ਸਾਊਦੀ ਅਰਬ ਸਮਾਜ ਵਿਚ ਤਬਦੀਲੀ ਦੀ ਨਹੀਂ ਆਹਟ ਦਾ ਐਲਾਨ ਕਰ ਰਹੀਆਂ ਹਨ।
iPhone 'ਤੇ ਵੀ ਮਿਲੇਗਾ Whatsapp ਦਾ ਕਾਲਿੰਗ ਫੀਚਰ, ਇਸ ਤਰ੍ਹਾਂ ਕਰੋ ਇੰਸਟਾਲ (ਦੇਖੋ ਤਸਵੀਰਾਂ)
NEXT STORY