ਨਵੀਂ ਦਿੱਲੀ- ਰੁਪਏ ਦੀ ਚਾਲ ਲਗਾਤਾਰ ਹੌਲੀ ਹੁੰਦੀ ਜਾ ਰਹੀ ਹੈ। ਸੋਮਵਾਰ ਨੂੰ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 63 ਦੇ ਬੇਹੱਦ ਨਜ਼ਦੀਕ ਪਹੁੰਚ ਗਿਆ ਹੈ।
ਡਾਲਰ ਦੇ ਮੁਕਾਬਲੇ ਰੁਪਿਆ 2 ਪੈਸੇ ਦੀ ਮਾਮੂਲੀ ਗਿਰਾਵਟ ਦੇ ਨਾਲ 62.98 ਦੇ ਪੱਧਰ 'ਤੇ ਖੁਲ੍ਹਿਆ ਹੈ। ਜਦੋਂਕਿ ਪਿਛਲੇ ਹਫਤੇ ਡਾਲਰ ਦੇ ਮੁਕਾਬਲੇ ਰੁਪਿਆ 62.96 ਦੇ ਪੱਧਰ 'ਤੇ ਬੰਦ ਹੋਇਆ ਸੀ।
ਹੁਣ ਬਿਨਾ 'ਆਧਾਰ ਕਾਰਡ' ਦੇ ਨਹੀਂ ਮਿਲੇਗਾ PF! ਜਾਣਨ ਦੇ ਲਈ ਪੜ੍ਹੋ ਪੂਰੀ ਖਬਰ
NEXT STORY