ਨਵੀਂ ਦਿੱਲੀ- ਜਨਰਲ ਮੋਟਰਸ ਇੰਡੀਆ ਨੇ ਅੱਜ ਆਪਣੇ ਸਪੋਟਰਸ ਯੂਟਿਲਿਟੀ ਵਾਹਨ (ਐਸ.ਯੂ.ਵੀ.) ਕੈਪਟਿਵਾ ਦਾ ਸੋਧਿਆ ਮਾਡਲ ਪੇਸ਼ ਕੀਤਾ।
ਜਨਰਲ ਮੋਟਰਸ ਇੰਡੀਆ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਰਵਿੰਦ ਸਕਸੈਨਾ ਨੇ ਕਿਹਾ ਕਿ ਨਵੀਂ 'ਐਮ.ਵਾਈ. 15 ਕੈਪਟਿਵਾ' ਦੇ ਮੈਨੁਅਲ ਅਤੇ ਆਟੋਮੈਟਿਕ ਦੋਵਾਂ ਮਾਡਲਾਂ ਦੀ ਕੀਮਤ ਕਰਮਵਾਰ 25,13,528 ਰੁਪਏ ਅਤੇ 27,36,192 ਰਪਏ ਹੈ। ਕੰਪਨੀ ਦੀ ਬੇਹਦ ਮਹਤਵਪੂਰਣ ਐਸ.ਯੂ.ਵੀ. ਬਾਜ਼ਾਰ 'ਚ ਦਬਦਬਾ ਕਾਇਮ ਕਰਨ ਅਤੇ ਆਪਣੀ ਬਾਜ਼ਾਰ ਹਿੱਸੇਦਾਰੀ ਵਧਾਉਣ ਦੀ ਰਣਨੀਤੀ ਦਾ ਹਿੱਸਾ ਹੈ।
Axis Bank ਦੇ ਗਾਹਕਾਂ ਦੇ ਲਈ ਗੁਡ ਨਿਊਜ਼, ਹੁਣ ਫ੍ਰੀ 'ਚ ਕਰੋ ਹਵਾਈ ਸਫਰ
NEXT STORY