ਮੁੰਬਈ- ਬੰਬਈ ਸ਼ੇਅਰ ਬਾਜ਼ਾਰ ਦਾ ਸੂਚਕ ਅੰਕ ਸੈਂਸੈਕਸ ਮੰਗਲਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਲਗਭਗ 203 ਅੰਕ ਚੜ੍ਹਿਆ। ਸੂਚਕ ਅੰਕ ਮੰਗਲਵਾਰ ਨੂੰ 202.96 ਅੰਕ ਜਾਂ 0.71 ਫੀਸਦੀ ਚੜ੍ਹ ਕੇ 28,640.67 'ਤੇ ਪਹੁੰਚ ਗਿਆ ਜਦੋਂਕਿ ਪਿਛਲੇ ਦੋ ਸੈਸ਼ਨਾਂ 'ਚ 492.70 ਅੰਕ ਦੀ ਗਿਰਾਵਟ ਦਰਜ ਹੋਈ ਸੀ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐੱਕਸਚੇਂਜ ਦਾ ਸੂਚਕ ਅੰਕ ਨਿਫਟੀ 60.65 ਅੰਕ ਜਾਂ 0.70 ਫੀਸਦੀ ਚੜ੍ਹ ਕੇ 8,693 'ਤੇ ਪਹੁੰਚ ਗਿਆ।
ਰੁਪਿਆ ਡਾਲਰ ਦੇ ਮੁਕਾਬਲੇ 9 ਪੈਸੇ ਮਜ਼ਬੂਤ
NEXT STORY