ਮੁੰਬਈ- ਬਾਲੀਵੁੱਡ ਦੀ ਡ੍ਰਾਮਾ ਕਵੀਨ ਰਾਖੀ ਸਾਂਵਤ ਨੇ ਇੰਡੀਅਨ ਕ੍ਰਿਕਟ ਟੀਮ ਨੂੰ ਅਜਿਹਾ ਆਫਰ ਦੇ ਦਿੱਤਾ ਹੈ ਕਿ ਹੁਣ ਸ਼ਾਇਦ ਧੋਨੀ ਦੀ ਸੈਨਾ ਵਰਲਡ ਕੱਪ ਜਿੱਤਣ ਲਈ ਪਹਿਲੇ ਤੋਂ ਜ਼ਿਆਦਾ ਜੋਸ਼ ਨਾਲ ਖੇਡੇਗੀ।
ਰਾਖੀ ਸਾਂਵਤ ਨੇ ਇੰਡੀਅਨ ਕ੍ਰਿਕਟ ਟੀਮ ਨੂੰ ਕੈਮਰੇ 'ਤੇ ਖੁਲ੍ਹਾ ਆਫਰ ਦਿੱਤਾ ਹੈ ਕਿ ਜੇਕਰ ਧੋਨੀ ਦੀ ਸੈਨਾ ਵਰਲਡ ਕੱਪ ਜਿੱਤ ਕੇ ਲਿਆਉਂਦੀ ਹੈ ਤਾਂ ਰਾਖੀ ਖੁਦ ਆਪਣੇ ਹੱਥਾਂ ਨਾਲ ਪੂਰੀ ਟੀਮ ਦੀ ਬਾਡੀ ਮਸਾਜ ਕਰੇਗੀ। ਰਾਖੀ ਦੇ ਇਸ ਬਿਆਨ ਨੂੰ ਸੁਣ ਅਜਿਹਾ ਲੱਗ ਰਿਹਾ ਹੈ ਜਿਵੇਂ ਵਰਲਡ ਕੱਪ ਭਾਰਤ ਦੇ ਨਾਂ ਪੱਕਾ ਹੀ ਹੋ ਗਿਆ ਹੈ।
'ਲੈਕਮੇ ਫੈਸ਼ਨ ਵੀਕ' 'ਚ ਰੈਂਪ 'ਤੇ ਇਨ੍ਹਾਂ ਬਾਲੀਵੁੱਡ ਅਭਿਨੇਤਰੀਆਂ ਨੇ ਲਗਾਈ ਅੱਗ (ਦੇਖੋ ਤਸਵੀਰਾਂ)
NEXT STORY