ਮੁੰਬਈ- ਲੈਕਮੇ ਫੈਸ਼ਨ ਵੀਕ ਰਿਸਾਰਟ 2015 ਦੀ ਸ਼ੁਰੂਆਤ ਹੋ ਚੁੱਕੀ ਹੈ। ਇਥੇ ਸ਼ੋਅ 'ਚ ਸ਼ਾਮਲ ਹੋਣ ਲਈ ਕਈ ਹਸਤੀਆਂ ਨੇ ਸ਼ਿਰਕਤ ਕੀਤੀ। ਪਹਿਲੇ ਦਿਨ ਇਥੇ ਬਾਲੀਵੁੱਡ ਦੇ ਕਈ ਸਿਤਾਰੇ ਰੈਂਪ 'ਤੇ ਉਤਰੇ ਤਾਂ ਕਈ ਸਿਤਾਰੇ ਆਪਣੇ ਪਸੰਦੀਦਾ ਡਿਜ਼ਾਈਨਰ ਦੇ ਕਲੈਕਸ਼ਨ ਅਤੇ ਸ਼ੋਅ ਦਾ ਮਜ਼ਾ ਲੈਣ ਪਹੁੰਚੇ ਸਨ। ਇਸ 'ਚ ਦੀਪਿਕਾ ਪਾਦੁਕੋਣ, ਕਾਜੋਲ, ਸ਼੍ਰੀਦੇਵੀ, ਰਾਣੀ ਮੁਖਰਜੀ, ਕਲਕੀ ਕੋਚਲਿਨ, ਨੇਹਾ ਧੂਪੀਆ ਆਈ. ਐੱਫ. ਡਬਲਿਊ ਦੇ ਰੈੱਡ ਕਾਰਪੇਟ 'ਤੇ ਸਪਾਟ ਕੀਤੀਆਂ ਗਈਆਂ। ਫਰਹਾਨ ਅਖਤਰ ਆਪਣੀ ਪਤਨੀ ਅਧੁਨਾ ਅਖਤਰ ਨਾਲ ਦਿਖਾਈ ਦਿੱਤੇ। ਇਸ ਮੌਕੇ 'ਤੇ ਕਿਰਨ ਰਾਓ, ਦਿਵਿਆ ਕੁਮਾਰ ਖੋਸਲਾ ਅਤੇ ਇਰਫਾਨ ਖਾਨ ਵੀ ਨਜ਼ਰ ਆਏ।
ਇਸ ਅਭਿਨੇਤਾ ਨਾਲ ਵੀ ਹੋ ਚੁੱਕਾ ਹੈ ਯੌਨ ਸ਼ੋਸ਼ਣ
NEXT STORY