ਮੁੰਬਈ- ਸਲਮਾਨ ਖਾਨ ਤੇ ਕਰੀਨਾ ਕਪੂਰ ਸਟਾਰਰ ਫਿਲਮ ਬਜਰੰਗੀ ਭਾਈਜਾਨ ਦਾ ਫਰਸਟ ਲੁੱਕ ਤੇ ਟਰੇਲਰ ਛੇਤੀ ਹੀ ਸਾਹਮਣੇ ਆਉਣ ਵਾਲ ਹੈ। ਸੂਤਰਾਂ ਮੁਤਾਬਕ ਇਨ੍ਹੀਂ ਦਿਨੀਂ ਫਿਲਮ ਦੇ ਟਰੇਲਰ ਤੇ ਪੋਸਟਰ 'ਤੇ ਕਾਫੀ ਜ਼ੋਰ-ਸ਼ੋਰ ਨਾਲ ਕੰਮ ਚੱਲ ਰਿਹਾ ਹੈ। ਇਕ ਚੰਗਾ ਦਿਨ ਤੇ ਮੌਕਾ ਦੇਖ ਕੇ ਇਸ ਨੂੰ ਰਿਲੀਜ਼ ਵੀ ਕਰ ਦਿੱਤਾ ਜਾਵੇਗਾ।
ਰੋਮਾਂਟਿਕ, ਐਕਸ਼ਨ, ਡਰਾਮਾ ਤੇ ਹਿੰਦੂ-ਮੁਸਲਿਮ ਲਵ ਸਟੋਰੀ 'ਤੇ ਆਧਾਰਿਤ ਇਸ ਫਿਲਮ ਦੀ ਬਚੀ ਹੋਈ ਸ਼ੂਟਿੰਗ ਛੇਤੀ ਹੀ ਕਸ਼ਮੀਰ 'ਚ ਸ਼ੁਰੂ ਹੋਣ ਵਾਲੀ ਹੈ। ਦੱਸਣਯੋਗ ਹੈ ਕਿ ਕਬੀਰ ਖਾਨ ਦੇ ਡਾਇਰੈਕਸ਼ਨ ਹੇਠ ਬਣ ਰਹੀ ਫਿਲਮ ਬਜਰੰਗੀ ਭਾਈਜਾਨ ਈਦ ਦੇ ਮੌਕੇ 'ਤੇ 17 ਜੁਲਾਈ ਨੂੰ ਰਿਲੀਜ਼ ਹੋਵੇਗੀ।
ਰਣਬੀਰ ਨੇ ਦਿੱਤੀ ਟਰੇਲਰ ਰਿਲੀਜ਼ ਦੀ ਪਾਰਟੀ (ਦੇਖੋ ਤਸਵੀਰਾਂ)
NEXT STORY