ਮੁੰਬਈ- ਬਾਲੀਵੁੱਡ ਹੋਵੇ ਭਾਵੇਂ ਹਾਲੀਵੁੱਡ ਦੋਹਾਂ ਵਿੱਚ ਫੋਟੋਸ਼ੂਟ ਕਰਵਾਉਣ ਲਈ ਅਭਿਨੇਤਰੀਆਂ ਅਤੇ ਮਾਡਲਸ ਅੱਗੇ ਰਹਿੰਦੀਆਂ ਹਨ। ਕਦੇ ਉਹ ਕਿਸੇ ਮੈਗਜ਼ੀਨ ਦੇ ਕਵਰ ਲਈ, ਕਦੇ ਪ੍ਰਾਜੈਕਟ ਲਈ ਤਾਂ ਕਦੇ ਕੈਲੰਡਰ ਲਈ ਫੋਟੋਸ਼ੂਟਸ ਕਰਵਾਉਂਦੀਆਂ ਰਹਿੰਦੀਆਂ ਹਨ। ਉਥੇ ਹੀ ਇਸ ਮਾਮਲੇ 'ਚ ਟੀ. ਵੀ. ਦੀਆਂ ਅਭਿਨੇਤਰੀਆਂ ਵੀ ਕਿਸੇ ਤੋਂ ਘੱਟ ਨਹੀਂ ਹਨ। ਟੀ. ਵੀ. ਦੀਆਂ ਮਸ਼ਹੂਰ ਅਭਿਨੇਤਰੀਆਂ ਸ਼ਵੇਤਾ ਤਿਵਾਰੀ, ਸ਼ਵੇਤਾ ਸਾਲਵੀ, ਕਵਿਤਾ ਕੋਸ਼ਿਸ਼, ਮੌਨੀ ਰਾਏ, ਕਰਿਸ਼ਮਾ ਤੰਨਾ, ਸਾਰਾ ਖਾਨ ਸਮੇਤ ਹੋਰ ਅਭਿਨੇਤਰੀਆਂ ਨੇ ਵੀ ਕਈ ਵਾਰ ਫੋਟੋਸ਼ੂਟਸ ਕਰਵਾਏ ਹੈ। ਇਨ੍ਹਾਂ ਅਭਿਨੇਤਰੀਆਂ ਨੇ ਕਈ ਪ੍ਰਾਡੈਕਟਸ, ਮੈਗਜ਼ੀਨ ਅਤੇ ਹੋਰ ਸ਼ੋਅਜ਼ ਲਈ ਬੋਲਡ ਅਤੇ ਗਲੈਮਸਰ ਫੋਟੋਸ਼ੂਟ ਕਰਵਾਏ ਹਨ।
ਪਿਤਾ ਨਾਲ ਮੱਥਾ ਟੇਕਣ ਸ੍ਰੀ ਹਰਿਮੰਦਰ ਸਾਹਿਬ ਪਹੁੰਚੀ ਏਕਤਾ ਕਪੂਰ (ਦੇਖੋ ਤਸਵੀਰਾਂ)
NEXT STORY