ਆਸਕਰ ਜੇਤੂ ਅਭਿਨੇਤਰੀ ਜੈਨੀਫਰ ਲਾਰੇਂਸ ਉਂਝ ਤਾਂ ਆਪਣੇ ਅਭਿਨੈ ਲਈ ਜਾਣੀ ਜਾਂਦੀ ਹੈ ਪਰ ਜੈਨੀਫਰ ਦੀ ਇਕ ਹੋਰ ਖਾਸ ਗੱਲ ਹੈ ਤੇ ਉਹ ਹੈ ਉਸ ਦੀ ਹੌਟ ਫਿੱਗਰ। ਅਸੀਂ ਜੈਨੀਫਰ ਦੀਆਂ ਉਹ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਹੜੀਅ ਸ਼ਾਇਦ ਤੁਸੀਂ ਪਹਿਲਾਂ ਕਦੇ ਨਹੀਂ ਦੇਖੀਆਂ। ਇਨ੍ਹਾਂ ਤਸਵੀਰਾਂ 'ਚ ਜੈਨੀਫਰ ਆਪਣੀ ਇਮੇਜ ਤੋਂ ਬਿਲਕੁਲ ਵੱਖਰੀ ਲੱਗ ਰਹੀ ਹੈ।
ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ 24 ਸਾਲਾ ਜੈਨੀਫਰ ਨਿਊਡ ਤਸਵੀਰਾਂ ਹੈਕ ਹੋਣ ਦੇ ਮਾਮਲੇ ਵਿਚ ਫਸ ਗਈ ਸੀ। ਨਿਊਡ ਤਸਵੀਰਾਂ ਹੈਕਿੰਗ 'ਚ ਜੈਨੀਫਰ ਲਾਰੇਂਸ ਦੀਆਂ ਕਈ ਨਿੱਜੀ ਤਸਵੀਰਾਂ ਲੀਕ ਹੋ ਗਈਆਂ ਸਨ। ਇਥੋਂ ਤਕ ਕਿ ਹੈਕਰ ਨੇ ਜੈਨੀਫਰ ਦਾ ਇਕ ਨਿੱਜੀ ਨਿਊਡ ਵੀਡੀਓ ਵੀ ਹੈਕ ਕਰ ਲਿਆ ਸੀ।
ਹਾਲਾਂਕਿ ਬਾਅਦ 'ਚ ਟਵਿਟਰ ਨੇ ਜੈਨੀਫਰ ਦੀ ਨਿਊਡ ਫੋਟੋ ਬਲਾਕ ਕਰ ਦਿੱਤੀ ਸੀ। ਜੈਨੀਫਰ ਦੇ ਨਿਊਡ ਵੀਡੀਓ ਦੀ ਹੈਕਰ ਨੇ ਬਕਾਇਦਾ ਬੋਲੀ ਵੀ ਲਗਾਈ ਸੀ।
Movie Review : ਧਮਾਕੇਦਾਰ ਮਿਊਜ਼ਿਕ ਦੇ ਬਾਵਜੂਦ 'ਦਿੱਲੀਵਾਲੀ ਜ਼ਾਲਿਮ ਗਰਲਫਰੈਂਡ' ਢਿੱਲੀ (ਵੀਡੀਓ)
NEXT STORY