ਹਾਲੀਵੁੱਡ ਅਭਿਨੇਤਰੀ ਤੇ ਗਾਇਕਾ ਸੈਲੇਨਾ ਗੋਮੇਜ਼ ਉਂਝ ਤਾਂ ਆਪਣੇ ਅਫੇਅਰ ਕਾਰਨ ਕਾਫੀ ਚਰਚਾ 'ਚ ਰਹਿੰਦੀ ਹੈ ਪਰ ਕੀ ਤੁਸੀਂ ਸੈਲੇਨਾ ਦੀਆਂ ਹੈਰਾਨ ਕਰਨ ਵਾਲੀਆਂ ਬੇਹੱਦ ਬੋਲਡ ਤਸਵੀਰਾਂ ਦੇਖੀਆਂ ਹਨ? ਸੈਲੇਨਾ ਦੇ ਇਨ੍ਹਾਂ ਤਸਵੀਰਾਂ 'ਚ ਵੱਖ-ਵੱਖ ਬੋਲਡ ਅੰਦਾਜ਼ ਨਜ਼ਰ ਆ ਰਹੇ ਹਨ। ਸੈਲੇਨਾ ਨੇ ਕਈ ਹੌਟ ਫੋਟੋਸ਼ੂਟ ਵੀ ਕਰਵਾਏ ਹਨ, ਜਿਹੜੇ ਬੋਲਡਨੈੱਸ ਨਾਲ ਭਰਪੂਰ ਹਨ।
ਇਨ੍ਹਾਂ ਤਸਵੀਰਾਂ 'ਚ ਕਿਤੇ ਉਹ ਮਸਤੀ ਕਰਦੀ ਤੇ ਕਿਤੇ ਬੇਹੱਦ ਬੋਲਡ ਲੁੱਕ ਦਿੰਦੀ ਦਿਖਾਈ ਦੇ ਰਹੀ ਹੈ। ਉਸ ਦੇ ਅਜਿਹੇ ਕਾਤਲ ਜਲਵੇ ਪੂਰੀ ਤਰ੍ਹਾਂ ਨਾਲ ਦੇਖਣ ਵਾਲੇ ਨੂੰ ਆਪਣਾ ਦੀਵਾਨਾ ਬਣਾ ਦਿੰਦੇ ਹਨ।
ਦਿਲ ਫੜ ਕੇ ਦੇਖੀਏ ਅਜਿਹੀਆਂ ਬੋਲਡ ਤਸਵੀਰਾਂ
NEXT STORY