ਪਟਨਾ, ਮੁੱਖ ਮੰਤਰੀ ਦੇ ਅਹੁਦੇ ਤੋਂ ਬਾਅਦ ਜੀਵਨ ਰਾਮ ਮਾਂਝੀ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਨਿਤੀਸ਼ ਕੁਮਾਰ ਦੀ ਪਿੱਠ ਵਿਚ ਛੁਰਾ ਨਹੀਂ ਮਾਰਿਆ ਪਰ ਕੁਮਾਰ ਨੇ ਜ਼ਰੂਰ ਉਨ੍ਹਾਂ ਨੂੰ 'ਕਮਿਸ਼ਨਖੋਰ ਵਿਚੋਲੇ' ਦੇ ਭੁਲੇਖੇ ਵਿਚ ਪੈ ਕੇ ਸਮੇਂ ਤੋਂ ਪਹਿਲਾਂ ਹਟਾ ਦਿੱਤਾ। ਭਲਕੇ ਰਾਜ ਭਵਨ ਵਿਚ ਚੌਥੀ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਨਿਤੀਸ਼ ਨੂੰ ਵਧਾਈ ਦਿੰਦੇ ਹੋਏ ਮਾਂਝੀ ਨੇ ਕਿਹਾ ਕਿ ਉਹ ਵੀ ਸਹੁੰ ਚੁੱਕ ਸਮਾਰੋਹ 'ਚ ਹਿੱਸਾ ਲੈਣਗੇ।
ਸੜਕ 'ਤੇ ਹੀ ਆਊਟ ਆਫ ਕੰਟਰੋਲ ਹੋਏ ਜੀਜਾ-ਸਾਲੀ ਦੀ ਗਿੱਦੜਕੁੱਟ, ਵੀਡੀਓ ਵਾਇਰਲ
NEXT STORY