ਲਖਨਊ (ਕ.)-ਮੰਨੀ-ਪ੍ਰਮੰਨੀ ਬਾਲੀਵੁੱਡ ਅਦਾਕਾਰਾ ਅਤੇ ਸਮਾਜਵਾਦੀ ਪਾਰਟੀ ਦੀ ਰਾਜ ਸਭਾ ਮੈਂਬਰ ਜਯਾ ਬੱਚਨ ਨੇ ਆਖਿਆ ਹੈ ਕਿ ਵਪਾਰੀ ਲੋਕ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕਰਦੇ ਹਨ, ਜਦਕਿ ਸੰਘਰਸ਼ 'ਚ ਭਰੋਸਾ ਰੱਖਣ ਵਾਲੇ ਲੋਕ ਹਿੰਦੀ ਦੀ ਵਰਤੋਂ ਕਰਨ ਵਿਚ ਭਰੋਸਾ ਰੱਖਦੇ ਹਨ। ਜਯਾ ਬੱਚਨ ਸਮਾਜਵਾਦੀ ਆਗੂ ਰਾਮ ਮਨੋਹਰ ਲੋਹੀਆ ਦੇ 104ਵੇਂ ਜਨਮ ਦਿਵਸ ਮੌਕੇ ਸਮਾਜਵਾਦੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰ ਰਹੀ ਸੀ।
ਹੁਣ ਤਕ ਦੀ ਸਭ ਤੋਂ ਤੇਜ਼ ਪਲਸਰ ਤੇ ਐਡਵੇਂਚਰ ਪਲਸਰ (ਦੇਖੋ ਤਸਵੀਰਾਂ)
NEXT STORY