ਮੇਰਠ (ਭਾਸ਼ਾ)—ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲੇ ਦੇ ਇਕ ਪਿੰਡ ਵਿਚ ਅੱਜ ਦੋ ਨੌਜਵਾਨਾਂ ਦੇ ਗੁਪਤ ਅੰਗ ਕੱਟ ਕੇ ਸੁੱਟ ਦਿੱਤੇ ਗਏ। ਪੁਲਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ। ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਪਿੰਡ ਵਾਸੀਆਂ ਨੇ ਦੋ ਨੌਜਵਾਨਾਂ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਦੇਖਿਆ, ਜਿਨ੍ਹਾਂ ਦੇ ਗੁਪਤ ਅੰਗ ਕੱਟੇ ਹੋਏ ਸਨ। ਸਾਬਿਰ (35) ਨਿਵਾਸੀ ਸਿਵਾਲਖਾਸ ਅਤੇ ਪ੍ਰਦੀਪ (33) ਨਿਵਾਸੀ ਜਾਨੀ ਨੇ ਮੈਡੀਕਲ ਹਸਪਤਾਲ 'ਚ ਦੱਸਿਆ ਕਿ ਉਨ੍ਹਾਂ ਦੋਵਾਂ ਨੂੰ ਸੋਮਵਾਰ ਦੁਪਹਿਰ ਇਕ ਕਿੰਨਰ ਨੇ ਚਾਹ ਪਿਲਾਈ, ਜਿਸ ਤੋਂ ਬਾਅਦ ਦੋਵੇਂ ਬੇਹੋਸ਼ ਹੋ ਗਏ।
ਸ਼ਿਵਰਾਜ ਵਿਰੁੱਧ ਐੱਫ. ਆਈ. ਆਰ. ਦਰਜ ਹੋਵੇ : ਦਿਗਵਿਜੇ
NEXT STORY