ਨਵੀਂ ਦਿੱਲੀ- ਜਰਮਨ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਮਰਸਿਡੀਜ਼ ਬੈਂਜ਼ ਨੇ ਦੇਸ਼ 'ਚ ਜਨਵਰੀ-ਮਾਰਚ ਤਿਮਾਹੀ 'ਚ ਆਪਣੀ ਵਿਕਰੀ 'ਚ 40 ਫ਼ੀਸਦੀ ਦਾ ਵਾਧਾ ਦਰਜ ਕੀਤਾ । ਇਸ ਦੌਰਾਨ, ਕੰਪਨੀ ਨੇ 3,566 ਕਾਰਾਂ ਵੇਚੀਆਂ ਜੋ ਪਿਛਲੇ ਸਾਲ ਦੀ ਇਸੇ ਮਿਆਦ 'ਚ 2,554 ਕਾਰਾਂ ਸੀ ।
ਇਸ ਦੇ ਇਲਾਵਾ ਕੰਪਨੀ ਨੇ ਭਾਰਤ 'ਚ ਕਿਸੀ ਇਕ ਵਿੱਤ ਸਾਲ 'ਚ 2014-15 'ਚ ਹੁਣ ਤਕ ਦੀ ਸਭ ਤੋਂ ਵੱਧ 11213 ਕਾਰਾਂ ਦੀ ਵਿਕਰੀ ਦਰਜ ਕੀਤੀ ਜੋ ਇਸ ਤੋਂ ਪਿਛਲੇ ਵਿੱਤ ਸਾਲ 'ਚ ਵਿਕਰੀ 9548 ਕਾਰਾਂ ਦੇ ਮੁਕਾਬਲੇ 17.5 ਫੀਸਦੀ ਵੱਧ ਹੈ।
ਘਰੇਲੂ ਜ਼ਰੂਰਤਾਂ ਦੇ ਮੁਤਾਬਕ ਹੈ ਵਿਦੇਸ਼ ਵਪਾਰ ਨੀਤੀ
NEXT STORY