ਲੰਡਨ- ਬ੍ਰਿਟੇਨ 'ਚ 17 ਸਾਲ ਦੀ ਉਮਰ 'ਚ 104 ਸਾਲ ਵਰਗੀ ਬੁੱਢੀ ਦਿੱਸਣ ਵਾਲੀ ਲੜਕੀ ਦੀ ਬੀਮਾਰੀ ਨਾਲ ਮੌਤ ਹੋ ਗਈ ਹੈ। ਉਹ ਹਚਿਸਨ-ਗਿਲਫੋਰਡ ਪ੍ਰੋਗੇਰੀਆ ਸਿੰਡ੍ਰੋਮ ਨਾਮੀ ਬੀਮਾਰੀ ਨਾਲ ਪੀੜਤ ਸੀ, ਜਿਸ 'ਚ ਵਿਅਕਤੀ ਉਮਰ ਤੋਂ ਪਹਿਲਾਂ ਹੀ ਬੁੱਢਾ ਹੋ ਜਾਂਦਾ ਹੈ ਅਤੇ ਉਸ ਦੀ ਘੱਟ ਉਮਰ 'ਚ ਹੀ ਮੌਤ ਹੋ ਜਾਂਦੀ ਹੈ।
ਹੇਅਲੇ ਓਕਿਨੇਸ ਨਾਮੀ ਇਸ ਲੜਕੀ ਬਾਰੇ ਡਾਕਟਰਾਂ ਨੇ ਕਿਹਾ ਸੀ ਕਿ ਉਹ ਸਿਰਫ 13 ਸਾਲ ਦੀ ਉਮਰ ਤੱਕ ਹੀ ਜ਼ਿੰਦਾ ਰਹੇਗੀ, ਹਾਲਾਂਕਿ ਉਹ 4 ਸਾਲ ਤੱਕ ਵਧ ਜ਼ਿੰਦੀ ਰਹੀ।
ਅਮਰੀਕਾ 'ਚ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼, 3 ਗ੍ਰਿਫਤਾਰ
NEXT STORY