ਕਰਨਾਲ- ਕਰਨਾਲ ਦੇ ਪਿੰਡ ਕਬੂਲਪੁਰ 'ਚ ਨਾਬਾਲਗ ਕੁੜੀ ਦੇ ਆਤਮ-ਹੱਤਿਆ ਮਾਮਲੇ ਵਿਚ ਨਵਾਂ ਮੋੜ ਆਇਆ ਹੈ। ਐੱਸ.ਐੱਚ.ਓ ਨੇ ਦੱਸਿਆ ਕੀ ਮ੍ਰਿਤਕਾ ਪਿੰਡ ਵਿਚ ਆਪਣੀ ਹੀ ਬਰਾਦਰੀ ਦੇ ਇਕ ਨੌਜਵਾਨ ਨਾਲ ਪਿਆਰ ਕਰਦੀ ਸੀ ਅਤੇ ਜਦੋਂ ਉਹ ਉਸ ਨੂੰ ਮਿਲਣ ਗਈ ਤਾਂ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਰੰਗੇ ਹੱਥ ਫੜ ਲਿਆ ਸੀ ਜਿਸ ਤੋਂ ਬਾਅਦ ਉਸ ਦੇ ਭਰਾ ਅਤੇ ਪਿਉ ਨੇ ਉਸ ਦੀ ਗਲਾ ਦਬਾ ਕੇ ਹੱਤਿਆ ਕਰ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਦਿਨ ਮ੍ਰਿਤਕਾ ਦੇ ਪਿਤਾ ਨੇ ਪੁਲਸ ਨੂੰ ਸ਼ਿਕਇਤ ਦਿੱਤੀ ਸੀ ਕਿ ਉਨ੍ਹਾਂ ਦੀ ਕੁੜੀ ਨੇ ਛੇੜਛਾੜ ਦੀ ਘਟਨਾ ਤੋਂ ਤੰਗ ਆ ਕੇ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ ਹੈ।
ਦਿੱਲੀ ਪੁਲਸ ਦਾ ਘਟੀਆ ਕਾਰਨਾਮਾ, ਥਾਣੇ 'ਚ ਕੁੱਟੀਆਂ ਔਰਤਾਂ
NEXT STORY