ਜਲੰਧਰ-ਪੁਲਸ ਦੀ ਧੱਕੇਸ਼ਾਹੀ ਕਾਰਨ ਹੋਏ ਗਰਭਪਾਤ ਦੀ ਪੀੜਤਾ ਰਜਨੀ ਨੂੰ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਜਲੰਧਰ 'ਚ ਹੋਣ ਦੇ ਬਾਵਜੂਦ ਵੀ ਮਿਲਣ ਨਹੀਂ ਆਏ। ਸੁਖਬੀਰ ਬਾਦਲ ਇਕ ਪੰਜ ਤਾਰਾ ਹੋਟਲ 'ਚ ਠਹਿਰੇ ਹੋਏ ਸਨ ਅਤੇ ਲੋਕਾਂ 'ਚ ਵੀ ਇਹ ਚਰਚਾ ਚੱਲ ਰਹੀ ਸੀ ਕਿ ਉਹ ਰਜਨੀ ਨੂੰ ਮਿਲਣ ਜਾਣਗੇ ਪਰ ਸੁਖਬੀਰ ਬਾਦਲ ਰਜਨੀ ਨੂੰ ਬਿਨਾਂ ਮਿਲੇ ਹੀ ਵਾਪਸ ਚਲੇ ਗਏ।
ਸੁਖਬੀਰ ਬਾਦਲ ਦੇ ਪੀੜਤ ਪਰਿਵਾਰ ਨਾਲ ਹਮਦਰਦੀ ਦਿਖਾਉਣ ਨਾ ਜਾਣ ਤੋਂ ਇਹ ਗੱਲ ਸਿੱਧ ਹੋ ਗਈ ਕਿ ਸਰਕਾਰ ਲਈ ਰੱਤੀ ਭਰ ਵੀ ਆਪਣੇ ਸੂਬੇ ਦੇ ਲੋਕਾਂ ਲਈ ਸੰਵੇਦਨਸ਼ੀਲਤਾ ਨਹੀਂ ਹੈ।
'ਮੇਰਾ ਪਤੀ ਕਪੜੇ ਉਤਾਰ ਕੇ ਬਾਹਰ ਆ ਜਾਂਦਾ... ਦੱਸੋ ਮੈਂ ਕੀ ਕਰਾਂ'
NEXT STORY