ਅੰਮ੍ਰਿਤਸਰ : ਪੰਜਾਬ ਅਤੇ ਰੇਲ ਮੰਤਰਾਲੇ ਮਿਲ ਕੇ ਇਕ ਕੰਪਨੀ ਬਣਾਏਗਾ, ਜਿਸ ਵਿਚ ਰੇਲ ਦੀ ਮੂਲਭੂਤ ਸਹੂਲਤਾਂ 'ਤੇ ਕੰਮ ਕੀਤਾ ਜਾਵੇਗਾ ਇਹ ਕਹਿਣਾ ਹੈ ਭਾਰਤ ਦੇ ਰੇਲ ਮੰਤਰੀ ਸੁਰੇਸ਼ ਪ੍ਰਭੂ ਦਾ ਜੋ ਐਤਵਾਰ ਨੂੰ ਅੰਮ੍ਰਿਤਸਰ 'ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਸਨ।
ਇਸ ਦੌਰਾਨ ਰੇਲ ਮੰਤਰੀ ਨੇ ਗੁਰੂ ਘਰ 'ਚ ਇਤਿਹਾਸ ਦੇ ਬਾਰੇ 'ਚ ਵੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ 'ਤੇ ਐਸ.ਜੀ.ਪੀ.ਸੀ. ਦੇ ਮੈਂਬਰਾਂ ਵਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਬੋਲੇ ਧਰਮਿੰਦਰ, 'ਟੈਂਕੀ 'ਤੇ ਤਾਂ ਚੜ੍ਹਾਂਗਾ ਪਰ 'ਸ਼ੋਲੇ' ਦੀ ਬਸੰਤੀ ਲਈ ਨਹੀਂ, ਸਗੋ...'
NEXT STORY