ਧੂਰੀ-ਧੂਰੀ ਜਿਮਨੀ ਚੋਣ 'ਚ ਜਗਬਾਣੀ ਵਲੋਂ ਕੀਤੀ ਜਾ ਰਹੀ ਨਿਰਪੱਖ ਰਿਪੋਰਟਿੰਗ ਦਾ ਕਾਂਗਰਸ ਦੇ ਐੱਮ. ਪੀ. ਕੈਪਟਨ ਅਮਰਿੰਦਰ ਸਿੰਘ ਨੇ ਵੀ ਨੋਟਿਸ ਲਿਆ ਹੈ। ਮੁੱਖ ਮੰਤਰੀ ਬਾਦਲ ਵਲੋਂ ਚੋਣ ਪ੍ਰਚਾਰ ਦੌਰਾਨ ਪੈਸਿਆਂ ਦੀ ਵੰਡ ਨੂੰ ਲੈ ਕੇ ਨਸ਼ਰ ਕੀਤੀ ਗਈ ਖਬਰ ਦਾ ਕੈਪਟਨ ਨੇ ਆਪਣੇ ਭਾਸ਼ਣ 'ਚ ਜ਼ਿਕਰ ਕੀਤਾ ਹੈ।
ਇਹ ਖਬਰ 2 ਅਪ੍ਰੈਲ ਨੂੰ 'ਜਗਬਾਣੀ ਵੈੱਬ' 'ਤੇ ਨਸ਼ਰ ਕੀਤੀ ਗਈ ਸੀ, ਜਿਸ ਤੋਂ ਬਾਅਦ ਕੈਪਟਨ ਨੇ ਬਾਦਲ 'ਤੇ ਦੋਸ਼ ਲਾਇਆ ਕਿ ਬਾਦਲ ਜਾਣਬੁੱਝ ਕੇ ਵੋਟਾਂ ਖਾਤਰ ਲੋਕਾਂ ਨੂੰ ਪੈਸਾ ਯਾਦ ਕਰਵਾ ਰਹੇ ਹਨ।
ਇਤਰਾਜ਼ਯੋਗ ਹਾਲਤ 'ਚ ਰਾਤ ਨੂੰ ਹੋਟਲ 'ਚ ਘੁੰਮਦੇ ਸੀ ਮੁੰਡੇ-ਕੁੜੀਆਂ...
NEXT STORY