ਤਿਕਰਿਤ, ਇਰਾਕ ਦੇ ਤਿਕਰਿਤ ਸ਼ਹਿਰ 'ਚ ਕੁਝ ਸਮੂਹਿਕ ਕਬਰਾਂ ਮਿਲੀਆਂ ਹਨ। ਇਨ੍ਹਾਂ 'ਚ ਲਗਭਗ 1700 ਲਾਸ਼ਾਂ ਦਫਨਾਈਆਂ ਹਨ। ਮਨੁੱਖੀ ਅਧਿਕਾਰ ਸੰਗਠਨਾਂ ਦਾ ਕਹਿਣਾ ਹੈ ਕਿ ਇਹ ਲਾਸ਼ਾਂ ਉਨ੍ਹਾਂ ਇਰਾਕੀ ਫੌਜੀਆਂ ਦੀਆਂ ਹਨ ਜਿਨ੍ਹਾਂ ਨੂੰ ਪਿਛਲੇ ਸਾਲ ਆਈ. ਐੱਸ. ਦੇ ਅੱਤਵਾਦੀਆਂ ਨੇ ਤਿਕਰਿਤ ਦੇ ਇਕ ਇਰਾਕੀ ਦੇਸ਼ 'ਚੋਂ ਅਗਵਾ ਕਰਕੇ ਮਾਰ ਦਿੱਤਾ ਸੀ।
ਕਸਰਤ ਕਰਕੇ ਵਹਾਓ ਪਸੀਨਾ ਤੇ ਜਿਓ ਲੰਬੀ ਉਮਰ ਤੱਕ
NEXT STORY