ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਰੀ ਕੰਗਨਾ ਰਣਾਵਤ ਨੂੰ ਆਪਣੇ ਕੰਮ ਅਤੇ ਕਲਾ ਲਈ ਪਰਫੈਕਸ਼ਨਿਸਟ ਮੰਨਿਆ ਜਾਂਦਾ ਹੈ। ਉਹ ਆਪਣੇ ਰੋਲ ਨੂੰ ਯਾਦਗਾਰ ਅਤੇ ਪਰਫੈਕਟ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਦੀ। ਬਹੁਤ ਹੀ ਘੱਟ ਲੋਕ ਜਾਣਦੇ ਹਨ ਕਿ ਉਹ ਬਹੁਤ ਹੀ ਅਨੁਸ਼ਾਸਨ 'ਚ ਰਹਿਣ ਵਾਲੀ ਹੈ ਅਤੇ 'ਤਨੁ ਵੇਡਸ ਮਨੁ ਰਿਨਰਨਸ' ਦੀ ਟੀਮ ਹਾਲ ਹੀ 'ਚ ਉਸ ਨਾਲ ਫਰਸਟ ਹੈਂਡ ਤਜ਼ਰਬੇ ਲੈ ਕੇ ਵਾਪਸ ਆਈ ਹੈ। ਕੰਗਨਾ ਨਾ ਸਿਰਫ ਆਪਣੇ ਸਮੇਂ ਅਤੇ ਕੰਮ ਨੂੰ ਲੈ ਕੇ ਪਾਬੰਦੀ 'ਚ ਰਹਿੰਦੀ ਹੈ ਸਗੋਂ ਹਰ ਕੰਮ ਨੂੰ ਬਿਨਾਂ ਕਿਸੇ ਰੁਕਾਵਟ ਦੇ ਪੂਰਾ ਕਰਨ ਦੀ ਕੋਸ਼ਿਸ਼ ਵੀ ਕਰਦੀ ਹੈ। ਉਹ ਸ਼ੀਸ਼ੇ 'ਚ ਖੁਦ ਨੂੰ ਦੇਖਦੀ ਹੈ ਅਤੇ ਛੋਟੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਨਹੀਂ ਕਰਦੀ। ਇਸੇ ਕਾਰਨ ਸੈੱਟ 'ਤੇ ਉਸ ਦਾ ਨਾਂ 'ਕਿੰਗ ਅੰਕਲ' ਪੈ ਗਿਆ।
ਡਾਲਫਿਨ ਨੂੰ ਵੀ ਆਇਆ ਹੌਟ ਸੋਫੀਆ 'ਤੇ ਪਿਆਰ, ਕਰਨ ਲੱਗੀ ਕਿੱਸ (ਦੇਖੋ ਤਸਵੀਰਾਂ)
NEXT STORY