ਰੋਮ/ਇਟਲੀ (ਟੇਕ ਚੰਦ ਜਗਤਪੁਰ)- ਪੰਜਾਬੀ ਗੀਤਕਾਰੀ 'ਚ ਉਭਰ ਰਹੇ ਗੀਤਕਾਰ ਪਾਲੀ ਬੱਲੋਮਾਜਰਾ ਦਾ ਗੀਤ“ ਮੌਕਾ“ ਜੋ ਕਿ ਉਚੇ-ਲੰਮੇ ਨੌਜਵਾਨ ਅਤੇ ਸੁਰੀਲੇ ਗਾਇਕ ਹੈਪੀ ਜੱਸੋਵਾਲ ਦੀ ਅਵਾਜ ਚ ਰਿਕਾਰਡ ਹੋਇਆ ਹੈ ਜਿਸ ਨੂੰ ਵੱਖਵੱਖ ਸੋਥਸ਼ਲ ਸਾਇਟਾਂ ਤੇ
ਸਰੋਤਿਆਂ ਵਲੋ ਬੇਹੱਦ ਪਸੰਥਦ ਕੀਤਾ ਜਾ ਰਿਹਾ ਹੈਅੱਜਕਲ ਚਰਚਾ ਦਾ ਵਿਸ਼ਾਂ ਬਣਿਆ ਹੋਇਆ ਹੈ। ਇਸ ਗੀਤ ਦੇ ਗੀਤਕਾਰ ਪਾਲੀ ਬੱਲੋਮਾਜਰਾ ਨੇ ਕਿਹਾ ਇਸ ਗੀਤ ਨੇ ਸਰੋਤਿਆਂ ਚ ਉਸ ਦੀ ਪਹਿਚਾਣ ਇਕ ਗੀਤਕਾਰ ਵਜੋ ਬਣਾਈ ਹੈਕਿ ਉਸ ਦੇ ਹੋਰ ਗੀਤ ਵੀ ਜਲਦੀ ਜੋ ਕਿ ਗਾਇਕ ਜੱਸੀ ਧਨੌਲਾ, ਹਰਪ੍ਰੀਤ ਰੰਧਾਵਾ,ਗੋਲਡੀ ਬਾਵਾ,ਦੀ ਨਵੀਂ ਐਲਬਮ ਚ ਰਿਕਾਰਡ ਹੋ ਰਹੇ ਹਨ।ਇਸ ਐਲਬਮ ਦੇ ਵੀਡੀਓ ਦਰਸ਼ਕਾਂ,ਸਰੋਤਿਆਂ ਨੂੰ ਵੱਖਵੱਖ ਚੈਲਨਾਂ ਤੇ ਵੇਖਣ ਨੂੰ ਜਲਦੀ ਮਿਲਣਗੇ।ਵਿਦੇਸ਼ ਸਵਿਟਜਰਲੈਂਡ ਦੀ ਧਰਤੀ ਤੇ ਵਸਦੇ ਗੀਤਕਾਰ ਪਾਲੀ ਬੁਲੋਮਾਜਰਾ ਨੇ ਆਸ ਪ੍ਰਗਟਾਈ ਕਿ ਜਿਸ ਤਰਾਂ ਸਰੋਤਿਆਂ ,ਦਰਸ਼ਕਾਂ ਨੇ ਮੌਕਾ“ ਗੀਤ ਨੂੰ ਸੁਲਾਹਿਆ ਹੈ ਇਸੇ ਤਰਾਂ ਉਸ ਦੇ ਹਰ ਗੀਤ ਦਾ ਵੀ ਸਰੋਤੇ ਅਨੰਦ ਮਾਨਣਗੇ।
ਇਟਲੀ ਦੀ ਅਦਾਲਤ 'ਚ ਗੋਲੀਬਾਰੀ 'ਚ ਜੱਜ ਸਮੇਤ 4 ਦੀ ਮੌਤ
NEXT STORY