ਕੁਝ ਸਮਾਂ ਪਹਿਲਾਂ ਹੀ ਰਿਐਲਿਟੀ ਟੀ. ਵੀ. ਸਟਾਰ ਕਿਮ ਕਾਰਦਸ਼ੀਆਂ ਨੇ ਆਪਣੀ ਬੂਟੀ (ਹਿਪਸ) ਐਕਸਪੋਜ਼ ਕਰਦਿਆਂ ਬ੍ਰੇਕ ਦਿ ਇੰਟਰਨੈੱਟ ਟੈਗਲਾਈਨ ਨਾਲ ਇਕ ਫੋਟੋਸ਼ੂਟ ਕਰਵਾਇਆ ਸੀ। ਕਿਮ ਦਾ ਇਹ ਫੋਟੋਸ਼ੂਟ ਰਾਤੋ-ਰਾਤ ਚਰਚਾ 'ਚ ਆ ਗਿਆ ਸੀ ਤੇ ਕਿਮ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਹਿਪਸ ਕੁਦਰਤੀ ਹਨ। ਹੁਣ ਕਿਮ ਨੂੰ ਟੱਕਰ ਦੇਣ ਲਈ ਕਿਊਬਾ ਦੀ ਬਿਕਨੀ ਬੇਬ ਕੈਥੀ ਫੇਰੇਰੀਓ ਆ ਗਈ ਹੈ।
ਕੈਥੀ ਨੇ ਆਪਣੀ ਬੂਟੀ ਦਿਖਾਉਂਦਿਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ। ਕੈਥੀ ਦਾ ਦਾਅਵਾ ਹੈ ਕਿ ਉਸ ਦੇ ਹਿਪਸ ਵੀ 100 ਫੀਸਦੀ ਕੁਦਰਤੀ ਹਨ। ਕੈਥੀ ਆਪਣੀ ਫੋਟੋ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਸਾਬਿਤ ਕਰਨਾ ਚਾਹੁੰਦੀ ਹੈ ਕਿ ਸਿਰਫ ਕਿਮ ਕਾਰਦਸ਼ੀਆਂ ਦੀ ਬੂਟੀ ਹੀ ਕੁਦਰਤੀ ਨਹੀਂ ਹੋ ਸਕਦੀ। 21 ਸਾਲਾ ਕੈਥੀ ਦੀ ਸੋਸ਼ਲ ਮੀਡੀਆ 'ਤੇ ਫੈਨ ਫੋਲੋਇੰਗ ਬਹੁਤ ਵੱਧ ਹੈ।
ਪਾਣੀ 'ਚ ਡਾਂਸ ਕਰਕੇ ਇਨ੍ਹਾਂ ਹਸੀਨਾਵਾਂ ਨੇ ਲਗਾਈ ਅੱਗ (ਦੇਖੋ ਤਸਵੀਰਾਂ)
NEXT STORY