ਸੰਨੀ ਲਿਓਨ ਤੇ ਰਾਮ ਕਪੂਰ ਦੀ ਆਉਣ ਵਾਲੀ ਫਿਲਮ ਕੁਛ ਕੁਛ ਲੋਚਾ ਹੈ ਦਾ ਪਾਣੀ ਵਾਲਾ ਡਾਂਸ ਕਾਫੀ ਚਰਚਾ ਵਿਚ ਹੈ ਪਰ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਬਾਲੀਵੁੱਡ ਅਭਿਨੇਤਰੀ ਪਾਣੀ ਵਿਚ ਡਾਂਸ ਕਰ ਰਹੀ ਹੋਵੇ। ਦੇਖੋ ਕੁਝ ਅਜਿਹੀਆਂ ਹੀ ਤਸਵੀਰਾਂ, ਜਿਨ੍ਹਾਂ ਵਿਚ ਅਭਿਨੇਤਰੀ ਨੇ ਪਾਣੀ 'ਚ ਡਾਂਸ ਕਰਕੇ ਅੱਗ ਜਿਹੀ ਲਗਾ ਦਿੱਤੀ। ਬਾਲੀਵੁੱਡ 'ਚ ਨਹਾਉਣ ਵਾਲੇ ਸੀਨਜ਼ ਹਮੇਸ਼ਾ ਚਰਚਾ ਵਿਚ ਆਉਂਦੇ ਰਹੇ ਹਨ।
ਦੱਸਣਯੋਗ ਹੈ ਕਿ ਜਦੋਂ ਵੀ ਇਨ੍ਹਾਂ ਅਭਿਨੇਤਰੀਆਂ ਨੇ ਮੀਂਹ ਵਿਚ ਜਾਂ ਪਾਣੀ ਵਿਚ ਡਾਂਸ ਕੀਤਾ ਹੈ, ਉਨ੍ਹਾਂ ਨੇ ਇਕ ਵੱਖਰੀ ਰੂਹ ਗੀਤ ਵਿਚ ਫੂਕਣ ਵਿਚ ਪੂਰੀ ਕੋਸ਼ਿਸ਼ ਕੀਤੀ ਹੈ। ਤੁਸੀਂ ਵੀ ਦੇਖੋ ਇਹ ਤਸਵੀਰਾਂ ਤੇ ਪਾਣੀ 'ਚ ਕਿਵੇਂ ਲੱਗਦੀ ਹੈ ਅੱਗ, ਤਸਵੀਰਾਂ ਦੀ ਜ਼ੁਬਾਨੀ ਜਾਣ ਜਾਓ।
ਪੌਲ ਵਾਕਰ ਦੇ 'ਭੂਤ' ਦੀ ਤਸਵੀਰ ਇੰਟਰਨੈੱਟ 'ਤੇ ਹੋਈ ਵਾਇਰਲ
NEXT STORY