ਤੁਸੀਂ ਹਸੀਨਾਵਾਂ ਨੂੰ ਬਿਕਨੀ ਪਹਿਨ ਪਾਣੀ 'ਚ ਖੜ੍ਹੇ ਤਾਂ ਦੇਖਿਆ ਹੋਵੇਗਾ ਪਰ ਕੀ ਤੁਸੀਂ ਬਿਕਨੀ ਪਹਿਨ ਛਿੱਕੜ 'ਚ ਲਿਪਟੀਆਂ ਹਸੀਨਾਵਾਂ ਨੂੰ ਕਦੇ ਦੇਖਿਆ ਹੈ? ਹਾਲ ਹੀ 'ਚ ਕੁਝ ਸੈਲੇਬ੍ਰਿਟੀਜ਼ ਪਾਣੀ 'ਚ ਮਡ ਟ੍ਰੀਟਮੈਂਟ ਲੈਂਦੀਆਂ ਨਜ਼ਰ ਆਈਆਂ। ਇਹ ਹਸੀਨਾਆਂ ਕੋਈ ਹੋਰ ਨਹੀਂ, ਸਗੋਂ ਰਿਐਲਿਟੀ ਟੀ. ਵੀ. ਸਟਾਰ ਸੋਫੀ ਸ਼ਾਰਲੇਟ ਤੇ ਹੋਲੀ ਹੇਗਨ ਹਨ।
ਦੱਸਣਯੋਗ ਹੈ ਕਿ ਇਹ ਹਸੀਨਾਵਾਂ ਕੈਪ ਵਰਡੇ 'ਚ ਛੁੱਟੀਆਂ ਮਨਾ ਰਹੀਆਂ ਹਨ। ਪਾਣੀ 'ਚ ਇਨ੍ਹਾਂ ਨੂੰ ਮਸਤੀ ਕਰਦੇ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ। ਮਡ ਟ੍ਰੀਟਮੈਂਟ ਤੋਂ ਬਾਅਦ ਸਨਬਾਥ ਲੈਂਦੀ ਹੋਲੀ ਹੇਗਨ ਦੀ ਤਸਵੀਰ ਵੀ ਦੇਖਣਯੋਗ ਹੈ।
ਇਸ ਹਸੀਨਾ ਨੂੰ ਦੇਖ ਕਿਮ ਦੀ ਫਿੱਗਰ ਭੁੱਲ ਜਾਵੋਗੇ ਤੁਸੀਂ (ਦੇਖੋ ਤਸਵੀਰਾਂ)
NEXT STORY