ਮੁੰਬਈ- ਬਾਲੀਵੁੱਡ ਸੈਲੀਬ੍ਰਿਟੀਜ਼ ਅੱਜਕੱਲ ਸੋਸ਼ਲ ਮੀਡੀਆ 'ਤੇ ਬਹੁਤ ਹੀ ਐਕਟਿਵ ਰਹਿੰਦੇ ਹਨ। ਇਨ੍ਹਾਂ ਦੇ ਇੰਸਟਾਗ੍ਰਾਮ 'ਤੇ ਕੁਝ ਉਤਸ਼ਾਹਤ ਕਰਨ ਵਾਲੀਆਂ ਤਸਵੀਰਾਂ ਵੀ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਬਾਲੀਵੁੱਡ ਸਿਤਾਰਿਆਂ ਦੀਆਂ ਅਜਿਹੀਆਂ ਹੀ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ ਨੂੰ ਦੇਖ ਕੇ ਉਨ੍ਹਾਂ ਦੇ ਫੈਨਜ਼ ਵੀ ਖੁਸ਼ ਹੋ ਜਾਣਗੇ। ਕਾਲੇ ਰੰਗ ਦੀ ਬਿਕਨੀ ਪਹਿਨ ਬਿਪਾਸ਼ਾ ਇਕ ਤਸਵੀਰ 'ਚ ਬਹੁਤ ਹੀ ਸੈਕਸੀ ਅਤੇ ਹੌਟ ਨਜ਼ਰ ਆ ਰਹੀ ਹੈ। ਹੁਮਾ ਕੁਰੈਸ਼ੀ ਨੇ ਵੀ ਤੁਰਕੀ ਦੇ ਟ੍ਰਿਪ ਦੀ ਇਕ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਕਲਕੀ ਕੋਚਲਿਨ ਨੇ ਵੀ ਆਪਣੀ ਇਕ ਹੌਟ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਉਸ ਨੇ ਇਸ ਤਸਵੀਰ 'ਚ ਸਵਿੱਮਸੂਟ ਪਹਿਨਿਆ ਹੋਇਆ ਹੈ, ਜਿਸ 'ਚ ਉਹ ਕਾਫੀ ਹੌਟ ਅਤੇ ਸੈਕਸੀ ਨਜ਼ਰ ਆ ਰਹੀ ਹੈ।
ਇਕ ਪਾਸੇ ਜਿੱਥੇ ਫਿੱਟ ਅਤੇ ਸਲਿਮ ਸੋਨਾਕਸ਼ੀ ਸਿਨਹਾ ਨੇ ਇੰਸਟਾਗ੍ਰਾਮ 'ਤੇ ਇਕ ਪਰਫੈਕਟ ਹੈਂਡਸਟੈਂਡ ਕਰਦੇ ਹੋਏ ਤਸਵੀਰ ਸ਼ੇਅਰ ਕੀਤੀ ਹੈ, ਉਥੇ ਹੀ ਸੋਨਮ ਕਪੂਰ ਨੇ ਵੀ ਇਕ ਮੈਗਜ਼ੀਨ ਲਈ ਕਰਵਾਏ ਗਏ ਫੋਟੋਸ਼ੂਟ ਨੂੰ ਸ਼ੇਅਰ ਕੀਤਾ। ਸੋਨਮ ਨੇ ਆਪਣੇ ਭਰਾ ਹਰਸ਼ਵਰਧਨ ਦੀ ਵੀ ਤਸਵੀਰ ਸ਼ੇਅਰ ਕੀਤੀ ਹੈ। ਸ਼ਾਹਿਦ ਕਪੂਰ ਵਲੋਂ ਪੋਸਟ ਕੀਤੀ ਗਈ ਇਕ ਤਸਵੀਰ ਉਨ੍ਹਾਂ ਦੇ ਫੈਨਜ਼ ਨੂੰ ਜ਼ਰੂਰ ਪਸੰਦ ਆਵੇਗੀ। ਵਰੁਣ ਧਵਨ ਨੇ ਆਪਣੀ ਪਰਫੈਕਟ ਬਾਡੀ ਵਾਲੀ ਇਕ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ।
ਸਲਮਾਨ ਪਹੁੰਚੇ ਜੰਮੂ-ਕਸ਼ਮੀਰ, ਕਰਨਗੇ ਫਿਲਮ ਦੀ ਸ਼ੂਟਿੰਗ
NEXT STORY