ਮੁੰਬਈ- ਬਾਲੀਵੁੱਡ ਫਿਲਮ 'ਸਿੰਘ ਸਾਹਿਬ ਦਿ ਗ੍ਰੇਟ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਉਰਵਸ਼ੀ ਰੌਤੇਲਾ ਨੇ ਹਾਲ ਹੀ 'ਚ ਇਕ ਬੇਹੱਦ ਹੌਟ ਫੋਟੋਸ਼ੂਟ ਕਰਵਾਇਆ ਹੈ। ਇਹ ਫੋਟੋਸ਼ੂਟ ਉਸ ਨੇ glam & glaze ਲਈ ਕਰਵਾਇਆ ਹੈ। ਇਸ ਫੋਟੋਸ਼ੂਟ 'ਚ ਉਹ ਕਾਫੀ ਹੌਟ ਅਦਾਵਾਂ ਦਿਖਾ ਰਹੀ ਹੈ। ਉਸ ਨੇ ਇਸ ਫੋਟੋਸ਼ੂਟ 'ਚ ਕਾਲੇ ਰੰਗ ਦੀ ਡਰੈੱਸ ਪਹਿਨੀ ਹੋਈ ਹੈ, ਜਿਸ 'ਚ ਉਹ ਕਾਫੀ ਸਿਜ਼ਲਿੰਗ ਲੁੱਕ 'ਚ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਉਹ ਪੰਜਾਬੀ ਰੈਪਰ ਯੋ-ਯੋ ਹਨੀ ਸਿੰਘ ਦੀ ਮਿਊਜ਼ਿਕ ਐਲਬਮ 'ਦੇਸੀ ਕਲਾਕਾਰ' ਦੇ ਗਾਣੇ 'ਲਵ ਡੋਜ਼' 'ਚ ਥਿਰਕਦੇ ਹੋਏ ਨਜ਼ਰ ਆਈ ਸੀ।
...ਜਦੋਂ ਸ਼ਾਹਰੁਖ ਬਣੇ ਹੀਰੋ ਤਾਂ ਬੱਚੀਆਂ ਸਨ ਇਹ ਮਸ਼ਹੂਰ ਅਭਿਨੇਤਰੀਆਂ (ਦੇਖੋ ਤਸਵੀਰਾਂ)
NEXT STORY