ਮੁੰਬਈ- ਨਿਰਮਾਤਾ ਅਤੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਇਨ੍ਹੀਂ ਦਿਨ੍ਹੀਂ ਅਦਾਕਾਰਾ ਪ੍ਰਿਯੰਕਾ ਚੋਪੜਾ ਤੋਂ ਨਾਰਾਜ਼ ਹਨ। ਅਸਲ 'ਚ ਪ੍ਰਿਯੰਕਾ ਨੇ ਨਿਰਦੇਸ਼ਨ ਦੀ ਅਗਲੀ ਫਿਲਮ 'ਬਾਜੀਰਾਵ ਮਸਤਾਨੀ' ਦੀ ਡੀਟੇਲਸ ਲੀਕ ਕਰ ਦਿੱਤੀ ਹੈ ਜੋ ਭੰਸਾਲੀ ਨੂੰ ਨਾਗਵਾਰ ਲੱਗੀ। ਫਿਲਮ 'ਚ ਪ੍ਰਿਯੰਕਾ ਅਤੇ ਦੀਪਿਕਾ ਪਾਦੁਕੋਣ ਦਾ ਇਕ ਫੇਸ ਆਫ ਸਾਂਗ ਹੈ ਜਿਸ ਦੀ ਜਾਣਕਾਰੀ ਉਸ ਨੇ ਟਵਿੱਟਰ 'ਤੇ ਆਪਣੇ ਫੈਨਜ਼ ਦੇ ਨੂੰ ਦਿੱਤੀ। ਪ੍ਰਿਯੰਕਾ ਨੇ ਟਵੀਟ ਕੀਤਾ ਹੈ ਕਿ ਰਿਹਰਸਲ ਲਈ ਨਿਕਲ ਰਹੀ ਹਾਂ। ਆਪਣੇ ਪੈਰਾਂ ਨਾਲ ਜਾਨ ਲਗਾ ਦੇਵਾਂਗੇ ਦੀਪਿਕਾ ਪਾਦੁਕੋਣ।
ਇਸ ਤੋਂ ਸਾਫ ਹੋ ਗਿਆ ਹੈ ਕਿ ਫਿਲਮ 'ਚ ਇਕ ਗਾਣਾ ਅਜਿਹਾ ਹੋਵੇਗਾ ਜਿਸ 'ਚ ਦੋਵੇ ਅਦਾਕਾਰਾ ਇਕੱਠੀਆਂ ਨਜ਼ਰ ਆਉਣਗੀਆਂ। ਜਦਕਿ ਭੰਸਾਲੀ ਨਹੀਂ ਚਾਹੁੰਦੇ ਸਨ ਕਿ ਫਿਲਮ ਦੇ ਬਾਰੇ 'ਚ ਕੋਈ ਵੀ ਜਾਣਕਾਰੀ ਬਾਹਰ ਜਾਵੇ, ਖਾਸ ਤੌਰ 'ਤੇ ਇਸ ਫੇਸ ਆਫ ਗਾਣੇ ਨੂੰ ਉਹ ਸੀਕਰੇਟ ਰੱਖਣਾ ਚਾਹੁੰਦੇ ਹਨ
ਤਸਵੀਰਾਂ 'ਚ ਦੇਖੋ ਪਲੇਬੈਕ ਸਿੰਗਰ ਅਰਿਜੀਤ ਦਾ ਬਚਪਨ ਤੋਂ ਲੈ ਕੇ ਹੁਣ ਤੱਕ ਦਾ ਸਫਰ
NEXT STORY