ਮੁੰਬਈ- ਬਾਲੀਵੁੱਡ 'ਚ ਕਈ ਅਦਾਕਾਰਾਂ ਨੇ ਬਿਕਨੀ ਬੇਬਸ ਦੇ ਰੂਪ 'ਚ ਪਛਾਣ ਬਣਾਈ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਜਿਥੇ ਕੁਝ ਅਦਾਕਾਰਾਂ ਨੇ ਇਹ ਪਹਿਨ ਕੇ ਸਭ ਦੇ ਹੋਸ਼ ਉਡਾਏ ਉਧਰ ਕਈ ਇੰਨੀਆਂ ਬੇਕਾਰ ਨਜ਼ਰ ਆਈਆਂ ਕਿ ਦਰਸ਼ਰ ਬੇਚਾਰੇ ਸੋਚਣ ਲੱਗੇ ਕਿ ਕਿਉਂ ਪਹਿਨੀ ਇਨ੍ਹਾਂ ਨੇ ਬਿਕਨੀ।
ਤੁਸੀਂ ਇਨ੍ਹਾਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਫਿਲਮ 'ਧੂਮ' 'ਚ ਇਸ਼ਾ ਦਿਓਲ ਸਮੁੰਦਰ ਤੋਂ ਨਹਾ ਕੇ ਬਿਨਕੀ 'ਚ ਬਾਹਰ ਆਉਂਦੀ ਹੈ ਜਿਸ ਨੂੰ ਦੇਖ ਕੇ ਸਭ ਨੇ ਹਾਏ ਜਤਾ ਦਿੱਤੀ। ਉਧਰ ਇੰਨੀ ਸੈਕਸੀ ਅਤੇ ਹੌਟ ਦਿਖਣ ਦੇ ਬਾਵਜੂਦ ਵੀ ਸਮੀਰਾ ਰੈੱਡੀ, ਸ਼ਾਹਜਾਨ ਫਿਲਮ 'ਹਾਊਸਫੁਲ 2' 'ਚ, ਆਲੀਆ ਭੱਟ ਫਿਲਮ ਸਟੂਡੈਂਟ ਆਫ ਦਿ ਈਅਰ', 'ਕਿਡਨੈਪ' 'ਚ ਮਨੀਸ਼ਾ ਲਾਂਬਾ ਅਤੇ ਸਾਡੀ ਸਟਾਈਲਿਸ਼ ਅਦਾਕਾਰਾ ਸੋਨਮ ਕਪੂਰ ਵੀ ਫਿਲਮ ਦੇ ਇਨ੍ਹਾਂ ਸੀਨਜ਼ 'ਚ ਚਰਚਾ ਨਹੀਂ ਬਿਖੇਰ ਪਾਈ।
ਬਿਪਾਸ਼ਾ ਦਾ ਪੋਲ ਡਾਂਸ ਹੋਇਆ ਵਾਇਰਲ, ਦੇਖ ਆਵੇਗਾ ਤੁਹਾਨੂੰ ਵੀ ਹਾਸਾ (ਵੀਡੀਓ)
NEXT STORY