ਨਵੀਂ ਦਿੱਲੀ- ਸੰਗਮ (ਇੰਡੀਆ) ਲਿ. ਨੇ 31 ਮਾਰਚ 2015 ਨੂੰ ਖਤਮ ਤਿਮਾਹੀ ਦੇ ਵਿੱਤੀ ਨਤੀਜੇ ਐਲਾਨੇ ਹਨ, ਜਿਸ ਦੇ ਮੁਤਾਬਕ ਇਸ ਤਿਮਾਹੀ 'ਚ ਕੰਪਨੀ ਦਾ ਸ਼ੁੱਧ ਮੁਨਾਫਾ 1,449 ਲੱਖ ਰੁਪਏ ਰਿਹਾ, ਜੋ ਪਿਛਲੇ ਸਾਲ ਦੀ ਇਸੇ ਤਿਮਾਹੀ 'ਚ 1,008 ਲੱਖ ਰੁਪਏ ਸੀ। ਕੰਪਨੀ ਦੀ ਵਿਕਰੀ ਅਤੇ ਪਰਿਚਾਲਨ ਤੋਂ ਪ੍ਰਾਪਤ ਕੁਲ ਆਮਦਨ 36,210 ਲੱਖ ਰੁਪਏ ਰਹੀ, ਜੋ ਪਿਛਲੇ ਸਾਲ ਦੀ ਇਸੇ ਸਮਾਂ ਮਿਆਦ 'ਚ 36,938 nਰੁਪਏ ਸੀ।
ਸਮਾਰਟਫੋਨ ਦੀ ਵਿੱਕਰੀ 16 ਫੀਸਦੀ ਵਧੀ
NEXT STORY