ਮਸ਼ਹੂਪ ਪੋਪ ਸਿੰਗਰ ਜੈਨੀਫਰ ਲੋਪੇਜ ਦੇ ਪੂਰੀ ਦੁਨੀਆਂ 'ਚ ਫੈਨ ਹਨ। ਹਾਲ ਹੀ 'ਚ ਜੈਨੀਫਰ ਲਾਸ ਵੇਗਾਸ 'ਚ ਬਿਲਬੋਰਡ ਮਿਊਜ਼ਿਕ ਐਵਾਰਡ 'ਚ ਦਿਖਾਈ ਦਿੱਤੀ ਸੀ। ਜੈਨੀਫਰ ਨੇ ਐਵਾਰਡ ਫੰਕਸ਼ਨ 'ਚ ਅਜਿਹੀ ਡਰੈਸ ਪਹਿਨੀ ਕੇ ਦੇਖਣ ਵਾਲੇ ਦੇਖਦੇ ਹੀ ਰਹਿ ਗਏ। ਤਸਵੀਰਾਂ 'ਚ ਦੇਖੋ ਜੈਨੀਫਰ ਦੀ ਹੌਟ ਲੁੱਕ। ਜੈਨੀਫਰ ਨੇ ਅਜਿਹਾ ਗਾਊਨ ਪਹਿਣਿਆ ਜਿਸ 'ਚ ਉਸ ਦਾ ਸਰੀਰ ਸਾਫ-ਸਾਫ ਦਿਖਾਈ ਦੇ ਰਿਹਾ ਸੀ। ਜੈਨੀਫਰ ਪੂਰੇ ਫੰਕਸ਼ਨ ਦੌਰਾਨ ਕਾਫੀ ਖੁਸ਼ ਦਿਖਾਈ ਦੇ ਰਹੀ ਸੀ। ਜੈਨੀਫਰ ਨੇ ਕਿਹਾ ਹੈ ਕਿ ਉਹ ਐਵਾਰਡ ਫੰਕਸ਼ਨ 'ਚ ਆਉਣ ਦੇ ਕਾਰਨ ਅਮਰੀਕਨ ਆਈਰਡਲ ਨੂੰ ਯਾਦ ਕਰ ਰਹੀ ਹੈ। ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਜੈਨੀਫਰ ਨੇ ਕਿਹਾ ਕਿ ਇਹ ਇਕ ਅਨੇਜ਼ਿੰਗ ਸ਼ੋਅ ਹੋਣ ਜਾ ਰਿਹਾ ਹੈ। ਮੈਂ ਸ਼ੋਅ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ।
ਰਾਕਸਟਾਰ ਵਰਗਾ ਮਹਿਸੂਸ ਕਰ ਰਹੀ ਹਾਂ : ਪ੍ਰਿਯੰਕਾ
NEXT STORY