ਮੁੰਬਈ- ਮਸ਼ਹੂਰ ਅਦਾਕਾਰਾ ਅਤੇ ਗਾਇਕਾ ਪ੍ਰਿਯੰਕਾ ਚੋਪੜਾ ਅਮਰੀਕਨ ਸੀਰੀਅਲ 'ਕਵਾਂਟਿਕੋ' 'ਚ ਐਫ.ਬੀ.ਆਈ ਏਜੇਂਟ ਅਲੈਕਸ ਪੈਰਿਸ ਦੀ ਭੂਮਿਕਾ 'ਚ ਨਜ਼ਰ ਆਵੇਗੀ। ਉਹ ਕਹਿੰਦੀ ਹੈ ਕਿ ਉਸ ਨੂੰ ਇਕ ਰਾਕਸਟਾਰ ਵਰਗਾ ਮਹਿਸੂਸ ਹੋ ਰਿਹਾ ਹੈ। ਪ੍ਰਿਯੰਕਾ ਨੇ ਟਵਿੱਟਰ 'ਤੇ ਲਿਖਿਆ ਹੈ ਕਿ ਰਾਕਸਟਾਰ ਵਰਗਾ ਮਹਿਸੂਸ ਕਰ ਰਹੀ ਹਾਂ। ਮੈਂ ਆਪਣੇ ਅੰਦਰ ਦੇ ਮਿਕ ਜੈਗਰ ਨੂੰ ਚੁਣੌਤੀ ਦੇ ਰਹੀ ਹੈ। ਇਕ ਹੋਰ ਪੋਸਟ 'ਚ ਉਸ ਨੇ ਲਿਖਿਆ ਹੈ ਕਿ ਮਹਾਦੀਪਾਂ ਦੀ ਇਕ ਦਿਨ ਦੀ ਯਾਤਰਾ ਭਾਰੀ ਪੈਂਦੀ ਹੈ। ਦੂਜੇ ਲੋਕਾਂ 'ਤੇ ਮੈਨੂੰ 'ਤੇ ਨਹੀਂ। ਚਲੋਂ ਚੱਲੀਏ. ਇਕ ਦਿਨ ਦੇ ਲਈ ਲਾਸ ਏਂਜਲਸ।
ਕਾਨਸ 'ਚ ਪਹਿਨੀ ਐਸ਼ਵਰਿਆ ਦੀ ਹੌਟ ਡਰੈੱਸ ਨੇ ਉੱਡਾਏ ਸਭ ਦੇ ਹੋਸ਼ (ਵੀਡੀਓ)
NEXT STORY