ਮੁੰਬਈ- ਰਿਐਲਿਟੀ ਸ਼ੋਅ 'ਬਿਗ ਬੌਸ' ਦੀ ਪ੍ਰਤੀਭਾਗੀ ਰਹਿ ਚੁੱਕੀ ਸੋਫੀਆ ਹਯਾਤ ਨੂੰ ਆਪਣੇ ਕਿਸੇ ਨਾ ਕਿਸੇ ਬਿਆਨ ਅਤੇ ਹਰਕਤ ਦੇ ਕਾਰਨ ਚਰਚਾ 'ਤ ਰਹਿਣਾ ਪਸੰਦ ਹੈ। ਇਹ ਕਾਰਨ ਹੈ ਕਿ ਆਏ ਦਿਨ ਉਹ ਆਪਣੇ ਬੋਲਡ ਫੋਟੋਸ਼ੂਟ ਜਾਂ ਬਿਆਨਬਾਜ਼ੀ ਦੇ ਕਾਰਨ ਖਬਰਾਂ 'ਚ ਰਹਿੰਦੀ ਹੈ। ਹਾਲ ਹੀ 'ਚ ਗੱਲ ਕਰੀਏ ਤਾਂ ਸੋਫੀਆ ਨੇ ਸੋਮਵਾਰ ਨੂੰ ਟਵਿੱਟਰ 'ਤੇ ਆਪਣੇ ਫੈਨਜ਼ ਦੇ ਨਾਲ ਇਕ ਪੋਸਟ ਸ਼ੇਅਰ ਕੀਤੀ ਅਤੇ ਲਿਖਿਆ ਮੈਂ ਆਪਣੀ ਲਾਈਵ ਇੰਟਰਵਿਊ ਬਿਲਕੁੱਲ ਨਿਊਡ ਹੋ ਕੇ ਦੇਣ ਜਾ ਰਹੀ ਹੈ। ਸੋਫੀਆ ਇਨ੍ਹੀਂ ਦਿਨੀਂ ਕਾਨਸ ਫਿਲਮ ਫੈਸਟੀਵਲ 2015 ਦਾ ਹਿੱਸਾ ਬਣੀ ਹੈ। ਉਸ ਨੇ ਆਪਣੇ ਟਵੀਟ 'ਤੇ ਇਸ ਨਿਊਡ ਇੰਟਰਵਿਊ ਦੇ ਬਾਰੇ 'ਚ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਇਹ ਇੰਟਰਵਿਊ ਕਾਨ ਫੈਸਟੀਵਲ ਤੋਂ ਲਾਈਵ ਹੋਵੇਗਾ ਅਤੇ ਇਸ ਦਾ ਸਮਾਂ ਕਰੀਬ 10 ਮਿੰਟ ਹੋਵੇਗਾ। 7oing live on 0bbcasiannetwork with 0“herealNihal in ੧੦ mins live from 06estival_3annes #3annes੨੦੧੫
— Sofia 8ayat (0sofiahayat) May ੧੮, ੨੦੧੫। ਕਾਨ 'ਚ ਸ਼ਾਮਲ ਹੋ ਕੇ ਸੋਫੀਆ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ। ਸੋਫੀਆ ਆਪਣੇ ਫੈਨਜ਼ ਦੇ ਨਾਲ ਆਪਣਾ ਕਾਨ ਫੈਸਟੀਵਲ ਲਈ ਚੁਣੀ ਗਈ ਡਰੈੱਸ ਕਲੈਕਸ਼ਨ ਅਤੇ ਸਵਿਮਸੂਟ ਕਲੈਕਸ਼ਨ ਤੱਕ ਸ਼ੇਅਰ ਕਰ ਰਹੀ ਹੈ।
ਦੀਪਿਕਾ ਨੇ ਬਾਕਸ ਆਫਿਸ 'ਤੇ ਐਕਸ ਬੁਆਏਫਰੈਂਡ ਰਣਬੀਰ ਨੂੰ ਪਛਾੜਿਆ
NEXT STORY