ਹਾਲ ਹੀ 'ਚ ਹਾਂਗਕਾਂਗ ਦੀ ਇਕ ਮਾਡਲ ਦੀ ਸ਼ਰਮਨਾਕ ਤੇ ਅਜੀਬ ਹਰਕਤ ਸਾਹਮਣੇ ਆਈ ਹੈ। ਅਸਲ 'ਚ ਇਸ ਮਾਡਲ ਨੇ ਨਿਊਡ ਹੋ ਕੇ ਥਾਈਲੈਂਡ 'ਚ ਬੰਜੀ ਜੰਪਿੰਗ ਕੀਤੀ, ਜਿਸ ਤੋਂ ਬਾਅਦ ਆਪਣੀ ਵੀਡੀਓ ਸੋਸ਼ਲ ਸਾਈਟ 'ਤੇ ਸ਼ੇਅਰ ਕਰ ਦਿੱਤੀ ਤੇ ਉਹ ਵਾਇਰਲ ਹੋ ਗਈ। ਹਾਲਾਂਕਿ ਮਹਿਲਾ ਨੇ ਇਸ ਦਾ ਆਨੰਦ ਮਾਣਿਆ, ਜਦਕਿ ਐਡਵੈਂਚਰ ਕੰਪਨੀ ਨੇ ਇਸ ਦਾ ਆਨੰਦ ਨਹੀਂ ਮਾਣਿਆ ਤੇ ਮਾਡਲ ਨੂੰ ਜੁਰਮਾਨਾ ਕਰ ਦਿੱਤਾ।
ਸੂਤਰਾਂ ਮੁਤਾਬਕ ਮਾਡਲ ਨੇ ਛਲਾਂਗ ਲਗਾਉਣ ਤੋਂ ਪਹਿਲਾਂ ਕਰਮਚਾਰੀਆਂ ਨੂੰ ਕਿਹਾ ਸੀ ਕਿ ਉਹ ਬਿਕਨੀ ਪਹਿਨੇਗੀ ਪਰ ਛਲਾਂਗ ਤੋਂ ਬਾਅਦ ਉਸ ਨੇ ਆਪਣੀ ਬਿਕਨੀ ਉਤਾਰ ਦਿੱਤੀ ਤੇ ਪੂਰੀ ਨਿਊਡ ਹੋ ਕੇ ਬੰਜੀ ਜੰਪਿੰਗ ਕੀਤੀ। ਜ਼ਿਕਰਯੋਗ ਹੈ ਕਿ ਮਾਡਲ ਅਸਲ 'ਚ ਚਾਈਨੀਜ਼ ਹੈ, ਜੋ ਕਿ ਹਾਂਗਕਾਂਗ 'ਚ ਰਹਿੰਦੀ ਹੈ ਤੇ ਜੁਰਮਾਨਾ ਲੱਗਣ 'ਤੇ ਉਸ ਨੇ ਥਾਈਲੈਂਡ ਛੱਡ ਦਿੱਤਾ।
OMG! ਦੀਪਿਕਾ ਨੂੰ ਛੱਡ ਕਿਸੇ ਹੋਰ ਨੂੰ ਸ਼ਰੇਆਮ ਗਲੇ ਲਗਾਉਂਦੇ ਦਿਖੇ ਰਣਵੀਰ, ਕੀਤਾ ਪਿਆਰ ਜ਼ਾਹਰ (ਦੇਖੋ ਤਸਵੀਰਾਂ)
NEXT STORY