ਮੁੰਬਈ- ਪੁਣੇ ਦੇ ਯਰਵਡਾ ਜੇਲ 'ਚ ਸੰਜੇ ਦੱਤ ਨਾਲ ਇਕ ਹਾਦਸਾ ਹੁੰਦਾ-ਹੁੰਦਾ ਬਚਿਆ। ਸੰਜੇ ਦੀ ਬੈਰਕ ਦੇ ਬਾਹਰ ਇਕ ਕੋਬਰਾ ਸੱਪ ਨੂੰ ਦੇਖਿਆ ਗਿਆ। 13 ਮਈ ਨੂੰ ਜਦੋਂ ਸੰਜੇ ਦੱਤ ਦੁਪਹਿਰ ਵੇਲੇ ਪੇਪਰ ਬੈਗ ਬਣਾ ਰਹੇ ਸਨ ਤਾਂ ਪੰਜ ਫੁੱਟ ਲੰਮਾ ਸੱਪ ਉਨ੍ਹਾਂ ਦੇ ਆਲੇ-ਦੁਆਲੇ ਘੁੰਮ ਰਿਹਾ ਸੀ।
ਚੰਗੀ ਗੱਲ ਇਹ ਹੈ ਕਿ ਸੰਜੇ ਦੇ ਹੋਰ ਸਾਥੀਆਂ ਨੇ ਸੱਪ ਨੂੰ ਦੇਖ ਲਿਆ ਤੇ ਉਨ੍ਹਾਂ ਸੱਪ ਨੂੰ ਫੜਨ ਵਾਲੇ ਕਾਮਿਆਂ ਨੂੰ ਬੁਲਾਇਆ। ਸੰਜੇ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਤੇ ਸੱਪ ਨੂੰ ਫੜ ਲਿਆ ਗਿਆ। ਇਸ ਮੌਸਮ 'ਚ ਯਰਵਡ ਜੇਲ 'ਚ ਅਕਸਰ ਸੱਪਾਂ ਨੂੰ ਦੇਖਿਆ ਜਾਂਦਾ ਹੈ।
OMG! ਸ਼ਾਹਿਦ ਨੇ ਆਪਣੀ ਮੰਗੇਤਰ ਨੂੰ ਦਿੱਤੀ 23 ਲੱਖ ਦੀ ਰਿੰਗ (ਦੇਖੋ ਤਸਵੀਰਾਂ)
NEXT STORY