ਮੁੰਬਈ- ਬਾਲੀਵੁੱਡ 'ਚ ਕੁਝ ਅਭਿਨੇਤਰੀਆਂ ਅਜਿਹੀਆਂ ਹਨ, ਜਿਨ੍ਹਾਂ ਨੂੰ ਹਿੱਟ ਹੋਣ ਲਈ ਨਾ ਚਾਹੁੰਦੇ ਹੋਏ ਵੀ ਬੋਲਡਨੈੱਸ ਦਾ ਤੜਕਾ ਲਗਾਉਣਾ ਪੈਂਦਾ ਹੈ। ਜੇਕਰ ਬੋਲਡਨੈੱਸ ਦੀ ਹੱਦ ਪਾਰ ਕਰਨ ਦੇ ਬਾਵਜੂਦ ਇਨ੍ਹਾਂ ਨੂੰ ਪ੍ਰਸਿੱਧੀ ਨਾ ਮਿਲੇ ਤਾਂ ਸਮਝ ਲਓ ਕਿ ਬੋਲਡਨੈੱਸ 'ਤੇ ਕੀਤੀ ਮਿਹਨਤ ਬੇਕਾਰ ਹੈ। ਇਥੇ ਕੁਝ ਅਜਿਹੀਆਂ ਹੀ ਅਭਿਨੇਤਰੀਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਆਪਣੇ ਕਰੀਅਰ ਨੂੰ ਉਚਾਈਆਂ 'ਤੇ ਪਹੁੰਚਾਉਣ ਲਈ ਹੌਟ ਤੇ ਬੋਲਡ ਸੀਨਜ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਉਹ ਫਲਾਪ ਰਹੀਆਂ।
ਇਨ੍ਹਾਂ 'ਚ ਪ੍ਰਿਅੰਕਾ ਚੋਪੜਾ ਦੀ ਭੈਣ ਮਨਾਰਾ, ਪੂਨਮ ਪਾਂਡੇ, ਮੱਲਿਕਾ ਸ਼ੇਰਾਵਤ, ਸੁਰਵੀਨ ਚਾਵਲਾ, ਇੰਦਰਾ ਵਰਮਾ, ਕੈਟਰੀਨਾ ਕੈਫ, ਪਾਊਲੀ ਡੈਮ, ਸ਼ਰਲਿਨ ਚੋਪੜਾ, ਸੰਨੀ ਲਿਓਨ, ਸ਼ਿਲਪਾ, ਵੀਨਾ ਮਲਿਕ, ਸੋਨਾਲੀ ਰਾਓਤ, ਵਿਦਿਆ ਬਾਲਨ, ਬਿਪਾਸ਼ਾ ਬਸੂ, ਕਾਇਨਾਤ ਅਰੋੜਾ, ਪ੍ਰਿਅੰਕਾ ਚੋਪੜਾ, ਨਰਗਿਸ ਫਾਖਰੀ, ਨੇਹਾ ਧੂਪੀਆ ਆਦਿ ਦੇ ਨਾਂ ਸ਼ਾਮਲ ਹਨ। ਤਸਵੀਰਾਂ 'ਚ ਕੁਝ ਦ੍ਰਿਸ਼ ਉਨ੍ਹਾਂ ਫਿਲਮਾਂ ਦੇ ਦਿਖਾਏ ਗਏ ਹਨ, ਜਿਨ੍ਹਾਂ 'ਚ ਇਨ੍ਹਾਂ ਹਸੀਨਾਵਾਂ ਨੇ ਬੋਲਡਨੈੱਸ ਰਾਹੀਂ ਹਿੱਟ ਹੋਣ ਦੀ ਕੋਸ਼ਿਸ਼ ਕੀਤੀ।
ਇੰਸਟਾਗ੍ਰਾਮ 'ਤੇ ਅਰਜੁਨ ਦੇ 7 ਲੱਖ ਫਾਲੋਅਰਜ਼
NEXT STORY