ਮੁੰਬਈ- ਬਾਲੀਵੁੱਡ ਦੇ 'ਇਸ਼ਕਜ਼ਾਦੇ' ਅਰਜੁਨ ਕਪੂਰ ਦੇ ਪ੍ਰਸ਼ੰਸਕਾਂ ਦੀ ਗਿਣਤੀ ਇੰਸਟਾਗ੍ਰਾਮ 'ਤੇ ਸੱਤ ਲੱਖ ਹੋ ਗਈ ਹੈ। ਪ੍ਰਸ਼ੰਸਕਾਂ ਦੀ ਵਧਦੀ ਗਿਣਤੀ ਤੋਂ ਖੁਸ਼ ਅਰਜੁਨ ਨੇ ਇਹ ਖਬਰ ਇਕ ਤਸਵੀਰ ਨਾਲ ਟਵਿਟਰ 'ਤੇ ਸ਼ੇਅਰ ਕੀਤੀ।
ਅਰਜੁਨ ਨੇ ਲਿਖਿਆ, 'ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਦੀ ਗਿਣਤੀ ਸੱਤ ਲੱਖ ਹੋ ਗਈ ਹੈ ਪਰ ਟਵਿਟਰ ਨੂੰ ਕੀ ਇੰਝ ਲਬਾਲਬ ਨਹੀਂ ਹੋਣਾ ਚਾਹੀਦਾ। ਨਵੀਂ ਤਸਵੀਰ ਪੋਸਟ ਕਰਨ ਦਾ ਕੋਈ ਬਹਾਨਾ।' ਉਹ ਬਰਾਬਰ ਆਪਣੀਆਂ ਤਸਵੀਰਾਂ ਪੋਸਟ ਕਰਕੇ ਆਪਣੇ ਪ੍ਰਸ਼ੰਸਕਾਂ ਤੇ ਫਾਲੋਅਰਜ਼ ਦਾ ਮਨ ਪਰਚਾਉਂਦੇ ਰਹਿੰਦੇ ਹਨ।
ਅੰਡਰਵਾਟਰ ਐਕਸ਼ਨ ਕਰਦੇ ਨਜ਼ਰ ਆਉਣਗੇ ਸ਼ਾਹਰੁਖ ਖਾਨ
NEXT STORY